ਰੂਸ ਦੇ ਜਵਾਨ ਫੌਜ ਵਿਚ ਸ਼ਾਮਲ ਹੋਣ ਲਈ ਨਹੀਂ ਤਿਆਰ : ਅਮਰੀਕਾ
ਅਮਰੀਕਾ, (ਪੰਜਾਬੀ ਮੀਡੀਆ ਬਿਊਰੋ) : ਰੂਸੀ ਫੌਜ ਵਿੱਚ ਨਵੇਂ ਸੈਨਿਕਾਂ ਦੀ ਭਰਤੀ ਨਹੀਂ ਕੀਤੀ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਯੂਕਰੇਨ ਯੁੱਧ ਹੈ। ਇਹ ਦਾਅਵਾ ਅਮਰੀਕੀ ਫੌਜ ਦੇ ਇਕ ਅਧਿਕਾਰੀ ਨੇ ਕੀਤਾ ਹੈ। ਇਸ ਅਧਿਕਾਰੀ ਮੁਤਾਬਕ ਰੂਸੀ ਸੈਨਿਕ ਹੁਣ ਯੂਕਰੇਨ ਵਿੱਚ ਟਿਕ ਨਹੀਂ ਪਾ ਰਹੇ। ਉਨ੍ਹਾਂ ਨੂੰ ਖਾਰਕਿਵ ਤੋਂContinue Reading






























