ਪੰਜਾਬ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਦਿੱਤਾ ਗੋਲਡਨ ਚਾਂਸ
ਦੋ ਪੜਾਵਾਂ ‘ਚ ਹੋਵੇਗੀ ਪ੍ਰੀਖਿਆ ! ਚੰਡੀਗੜ੍ਹ, ਮੀਡੀਆ ਬਿਊਰੋ: ਪੰਜਾਬ ਯੂਨੀਵਰਸਿਟੀ ਅਤੇ ਮਾਨਤਾ ਪ੍ਰਾਪਤ 195 ਕਾਲਜਾਂ ਦੇ ਹਜ਼ਾਰਾਂ ਵਿਦਿਆਰਥੀਆਂ ਲਈ ਚੰਗੀ ਖਬਰ ਹੈ। ਕਿਸੇ ਕਾਰਨ ਡਿਗਰੀ ਪੂਰੀ ਨਾ ਕਰਨ ਸਕਣ ਵਾਲੇ, ਕੰਪਾਰਟਮੈਂਟ ਕਲੀਅਰ ਕਰਨ ਅਤੇ ਇੰਪਰੂਵਮੈਂਟ ਕਰਨ ਦੇ ਇੱਛੁਕ ਵਿਦਿਆਰਥੀਆਂ ਲਈ ਪੀਯੂ ਨੇ ਗੋਲਡਨ ਚਾਂਸ ਦੇਣ ਦਾ ਫ਼ੈਸਲਾ ਕੀਤਾ ਹੈ।Continue Reading






























