Punjab (Page 79)

ਚੰਡੀਗੜ੍ਹ, ਮੀਡੀਆ ਬਿਊਰੋ: ਸ਼੍ਰੋਮਣੀ ਅਕਾਲੀ ਦਲ (SAD) 15 ਫਰਵਰੀ ਯਾਨੀ ਅੱਜ ਚੋਣ ਵਾਅਦਿਆਂ ਦਾ ਪਿਟਾਰਾ ਖੋਲ੍ਹ ਦਿੱਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ (Sukhbir Singh Badal) ਨੇ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਦੌਰਾਨ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਅਕਾਲੀ ਦਲ ਨੇ ਸਿੱਖਿਆ ਤੇ ਸਿਹਤ ਖੇਤਰ ਨੂੰ ਵੱਡੀ ਤਰਜੀਹ ਦੇਣ ਦਾContinue Reading

ਸੁਪਰੀਮ ਕੋਰਟ ਦੇ ਨਹੀਂ ਆਏ ਹੁਕਮ ਲੁਧਿਆਣਾ, ਮੀਡੀਆ ਬਿਊਰੋ: ਆਤਮਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਫਿਲਹਾਲ ਵੱਡੀ ਰਾਹਤ ਮਿਲੀ ਹੈ। ਜੁਡੀਸ਼ੀਅਲ ਮੈਜਿਸਟਰੇਟ ਹਰਸਿਮਰਨ ਜੀਤ ਕੌਰ ਦੀ ਅਦਾਲਤ ਨੇ ਲੋਕ ਇਨਸਾਫ਼ ਪਾਰਟੀ (Lok Insaaf Party) ਦੇ ਪ੍ਰਧਾਨ ਤੇ ਛੇ ਹੋਰ ਮੁਲਜ਼ਮਾਂ ਨਾਲ ਜੁੜੇ ਜਬਰ ਜਨਾਹ ਮਾਮਲੇ ‘ਚ ਸੁਪਰੀਮ ਕੋਰਟ ਵੱਲੋਂContinue Reading

ਠੀਕ ਕੰਮ ਨਾ ਕਰਨ ਵਾਲੇ ਇਕ ਹੋਰ CM ਨੂੰ ਵੀ ਨਿਪਟਾ ਸਕਦਾਂ ਗੁਰਦਾਸਪੁਰ/ਹੁਸ਼ਿਆਰਪੁਰ, ਮੀਡੀਆ ਬਿਊਰੋ: ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਸੋਮਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਦੀ ਗੈਰ-ਹਾਜ਼ਰੀ ‘ਚ ਗੁਰਦਾਸਪੁਰ ਅਤੇ ਹੁਸ਼ਿਆਰਪੁਰ ‘ਚ ਰਾਹੁਲ ਗਾਂਧੀ (Rahul Gandhi) ਦੀਆਂ ਰੈਲੀਆਂ ‘ਤੇ ਵਰ੍ਹਿਆ।Continue Reading

ਕੈਪਟਨ ਦੀ ਕੁਰਸੀ ਹਿਲਾ ਰਹੇ ਦੋ ਸਾਬਕਾ ਮੇਅਰ ਪਟਿਆਲਾ, ਮੀਡੀਆ ਬਿਊਰੋ: ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ (Assembly Constituency Patiala Urban) ਪੰਜਾਬ ਦੀ ਹਾਟ ਸੀਟ ਬਣਿਆ ਹੋਇਆ ਹੈ। ਜਿਥੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਦੇ ਸਾਹਮਣੇ ਦੋ ਸਾਬਕਾ ਮੇਅਰ ਚਣੌਤੀ ਬਣ ਕੇ ਖਡ਼੍ਹ ਗਏ ਹਨ। ਇਨ੍ਹਾਂ ’ਚੋਂContinue Reading

ਮਾਝੇ ਤੇ ਅੰਮ੍ਰਿਤਸਰ ਪੂਰਬੀ ਸੀਟ ‘ਤੇ ਸਖ਼ਤ ਮੁਕਾਬਲਾ ਅੰਮ੍ਰਿਤਸਰ, ਮੀਡੀਆ ਬਿਊਰੋ: ਸਿਖ਼ਰ ’ਤੇ ਪਹੁੰਚ ਚੁੱਕੀ ਪੰਜਾਬ ਚੋਣ ਮੁਹਿੰਮ ’ਚ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਇਕ ਦੂਜੇ ਨੂੰ ਪਛਾਡ਼ਨ ਲਈ ਜ਼ੋਰ ਲਗਾ ਰਹੀਆਂ ਹਨ, ਉੱਥੇ ਹਾਕਮ ਕਾਂਗਰਸ ਪਾਰਟੀ ਹੁਣ ਵੀ ਪਹਿਲਾਂ ਖ਼ੁਦ ਨਾਲ ਫਿਰ ਵਿਰੋਧੀਆਂ ਨਾਲ ਲਡ਼ਦੀ ਦਿਖਾਈ ਦੇ ਰਹੀ ਹੈ। ਚੋਣContinue Reading

ਚੋਣ ਜ਼ਾਬਤੇ ਦੌਰਾਨ 68 ਮਾਮਲੇ ਦਰਜ ਤੇ 42 ਮੁਲਜ਼ਮ ਗ੍ਰਿਫ਼ਤਾਰ ਪਟਿਆਲਾ, ਮੀਡੀਆ ਬਿਊਰੋ: ਪੰਜਾਬ ’ਚ ਚੋਣਾਂ ਦੌਰਾਨ ‘ਲਾਲ ਪਰੀ’ ਵੰਡ ਕੇ ਵੋਟਾਂ ਲੈਣ ਦੇ ਮਾਮਲੇ ਅਕਸਰ ਚਰਚਾ ’ਚ ਰਹਿੰਦੇ ਹਨ। ਇਨ੍ਹਾਂ ਚੋਣਾਂ ’ਚ ਇਸ ਰੁਝਾਨ ਨੂੰ ਰੋਕਣ ਲਈ ਆਬਕਾਰੀ ਵਿਭਾਗ ਨੇ ‘ਰੈੱਡ ਰੋਜ਼’ ਆਪ੍ਰੇਸ਼ਨ ਤਹਿਤ ਨਾਜਾਇਜ਼ ਸ਼ਰਾਬ ਤੇ ਤਸਕਰਾਂ ਨੂੰContinue Reading

ਸਿਰਸਾ ਨੇ ਕਿਹਾ- ਡੇਰਾ ਮੁਖੀ ਦੀ ਪੈਰੋਲ ’ਤੇ ਸਵਾਲ ਚੁੱਕਣ ਵਾਲਿਆਂ ਨੇ ਦਿੱਤਾ ਸੀ ਮਾਫ਼ੀਨਾਮਾ ਅਮਲੋਹ, ਮੀਡੀਆ ਬਿਊਰੋ: ਕਿਸੇ ਸਮੇਂ ਡੇਰਾ ਮੁਖੀ ਨੂੰ ਮਾਫ਼ੀਨਾਮਾ ਦੇਣ ਵਾਲੇ ਤੇ ਡੇਰੇ ਜਾ ਕੇ ਨਤਮਸਤਕ ਹੋਣ ਵਾਲੇ ਅੱਜ ਉਹ ਡੇਰਾ ਮੁਖੀ ਨੂੰ ਪੈਰੋਲ ਮਿਲਣ ’ਤੇ ਸਵਾਲ ਚੁੱਕ ਰਹੇ ਹਨ। ਇਹ ਕਹਿਣਾ ਸੀ ਭਾਜਪਾ ਨੇਤਾContinue Reading

ਨੱਡਾ, ਪ੍ਰਿਅੰਕਾ ਤੇ ਰਾਹੁਲ ਕਰਨਗੇ ਰੈਲੀਆਂ; ਲੁਧਿਆਣੇ ‘ਚ ਕੇਜਰੀਵਾਲ ਦਾ ਰੋਡ ਸ਼ੋਅ ਲੁਧਿਆਣਾ/ਫਰੀਦਕੋਟ/ਬਠਿੰਡਾ, ਮੀਡੀਆ ਬਿਊਰੋ: ਪੰਜਾਬ ਦੀ ਸਿਆਸੀ ਜੰਗ ‘ਚ ਅੱਜ ਕਈ ਆਗੂ ਮੈਦਾਨ ‘ਚ ਉਤਰਨਗੇ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ (Rajnath Singh) ਮੰਗਲਵਾਰ ਨੂੰ ਫਰੀਦਕੋਟ ਤੇ ਭਾਜਪਾ ਪ੍ਰਧਾਨ ਜੇਪੀ ਨੱਡਾ (JP Nadda) ਬਠਿੰਡਾ ‘ਚ ਰੈਲੀ ਕਰਨਗੇ। ਇਸ ਦੇ ਨਾਲContinue Reading

PM ਮੋਦੀ ਸਾਹਮਣੇ ਫੜਨਗੇ ਕਮਲ ਦਾ ਫੁੱਲ ਚੰਡੀਗੜ੍ਹ, ਮੀਡੀਆ ਬਿਊਰੋ: ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅੱਜ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਜਾ ਰਹੇ ਹਨ। ਸੂਤਰਾਂ ਮੁਤਾਬਕ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅੱਜ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਜਾਣਗੇ। ਉਨ੍ਹਾਂ ਨੇ ਐਤਵਾਰ ਨੂੰ ਟਵੀਟContinue Reading

ਬਣਿਆ ਕਰੋੜਪਤੀ, ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਗੜ੍ਹਸ਼ੰਕਰ, ਮੀਡੀਆ ਬਿਊਰੋ: ਗੜ੍ਹਸ਼ੰਕਰ ਸ਼ਹਿਰ ਨਾਲ ਸਬੰਧਤ ਇਕ ਵਿਅਕਤੀ ਦੀ 2 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਟਰੀ ਵਿਕਰੇਤਾ ਦਿਆਲ ਲਾਟਰੀ ਨੇੜੇ ਕੋਰਟ ਕੰਪਲੈਕਸ ਗੜ੍ਹਸ਼ੰਕਰ ਦੇ ਮਾਲਕ ਪਰਮਜੀਤ ਸਿੰਘ ਦਿਆਲ ਨੇ ਦੱਸਿਆ ਕਿ ਉਨ੍ਹਾਂ ਕੋਲ ਚਮਨ ਲਾਲ ਪੁੱਤਰ ਗੁਰਦੇਵContinue Reading