ਸਕੂਲ ਵੈਨ ਕੋਲੇ ਨਾਲ ਭਰੀ ਟਰਾਲੀ ‘ਚ ਵੱਜੀ
ਚਾਰ ਵਿਦਿਆਰਥੀਆਂ ਸਣੇ 8 ਗੰਭੀਰ ਜ਼ਖ਼ਮੀ ਮੋਗਾ, ਮੀਡੀਆ ਬਿਊਰੋ: ਐਚ.ਐਸ ਬਰਾੜ ਪਬਲਿਕ ਸਕੂਲ (H.S.Brar Public School) ਦੇ ਬੱਚਿਆਂ ਨੂੰ ਪਿੰਡੋਂ ਲੈ ਕੇ ਜਾ ਰਹੀ ਸਕੂਲ ਵੈਨ ਸਾਹਮਣਿਓਂ ਆ ਰਹੀ ਕੋਲੇ ਨਾਲ ਭਰੀ ਟਰਾਲੀ ਨਾਲ ਟਕਰਾ ਗਈ। ਸਕੂਲ ਵੈਨ ਦੇ ਅਚਾਨਕ ਗ਼ਲਤ ਦਿਸ਼ਾ ‘ਚ ਆਉਣ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇContinue Reading






























