News (Page 79)

ਚੰਡੀਗੜ੍ਹ, ਮੀਡੀਆ ਬਿਊਰੋ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ, ਸੰਸਦ ਮੈਂਬਰ ਅਤੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ ਦੀਆਂ ਫੀਸਾਂ ਜਾਇਜ਼ ਕੀਤੇ ਜਾਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਤੇ ਹਰਿਆਣਾ ਸਮੇਤ ਦੇਸ਼ ਦੇ ਵੱਖ ਵੱਖ ਹਿਸਿਆਂ ਵਿੱਚੋਂ ਵਿਦਿਆਰਥੀ ਮੈਡੀਕਲ ਐਜ਼ੂਕੇਸ਼ਨContinue Reading

ਸੀਆਈਏ ਸਟਾਫ ਨੇ ਦੋ ਜਣੇ ਕੀਤੇ ਗ੍ਰਿਫ਼ਤਾਰ ਤਰਨਤਾਰਨ, ਮੀਡੀਆ ਬਿਊਰੋ: ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ ਦੂਜੇ ਸੂਬੇ ਤੋਂ ਅਫੀਮ ਲਿਆ ਕੇ ਵੇਚਣ ਵਾਲੇ ਗਿਰੋਹ ਨੂੰ ਬੇਨਕਾਬ ਕਰਨ ਦਾ ਦਾਅਵਾ ਕੀਤਾ ਹੈ। ਜਦੋਂਕਿ ਉਸ ਕੋਲੋਂ ਅਫੀਮ ਲੈ ਕੇ ਜਾ ਰਹੇ ਕਾਰ ਸਵਾਰ ਦੋ ਲੋਕਾਂ ਨੂੰ ਸਵਾ 3 ਕਿੱਲੋ ਅਫੀਮ ਸਮੇਤContinue Reading

ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਫੁੱਟਬਾਲ ਕਲੱਬ ਨੇ ਜਿੱਤਿਆ ਉਦਘਾਟਨੀ ਮੈਚ ਅੰਮ੍ਰਿਤਸਰ, ਮੀਡੀਆ ਬਿਊਰੋ: ਚੌਥੇ ਜੇ.ਸੀ.ਟੀ ਪੰਜਾਬ ਵਿਮੈਨ ਫੁੱਟਬਾਲ ਲੀਗ 2021-22 ਦਾ ਸ਼ੁਭਆਰੰਭ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ ਖੇਡ ਸਟੇਡੀਅਮ ਵਿੱਖੇ ਫੁੱਟਬਾਲ ਕੋਚ ਪ੍ਰਦੀਪ ਕੁਮਾਰ ਦੀ ਦੇਖ-ਰੇਖ ਹੇਠ ਅੱਜ ਤੋਂ ਹੋ ਗਿਆ। ਜਿਸ ਦਾ ਉਦਘਾਟੀ ਮੈਚ ਬੀ.ਬੀ.ਕੇ ਡੀ.ਏ.ਵੀ ਕਾਲਜContinue Reading

ਪਿੰਡ ‘ਚ ਦਿੰਦਾ ਸੀ ਬਦਨਾਮ ਕਰਨ ਦੀਆਂ ਧਮਕੀਆਂ ਦੀਨਾਨਗਰ, ਮੀਡੀਆ ਬਿਊਰੋ: ਦੀਨਾਨਗਰ ਦੇ ਨਾਲ ਲੱਗਦੇ ਪਿੰਡ ਡੀਡਾ ਸਾਂਸੀਆਂ ਵਿਖੇ ਇਕ ਨੌਜਵਾਨ ਕੁੜੀ ਨੇ ਆਪਣੇ ਤਾਏ ਦੇ ਲੜਕੇ ਦੀਆਂ ਗਲਤ ਹਰਕਤਾਂ ਤੋਂ ਤੰਗ ਆ ਕੇ ਆਤਮ-ਹੱਤਿਆ ਕਰ ਲਈ ਹੈ। ਜਿਸ ਮਗਰੋਂ ਪੁਲਿਸ ਨੇ ਦੋਸ਼ੀ ਖ਼ਿਲਾਫ਼ ਆਈਪੀਸੀ ਦੀ ਧਾਰਾ 306 ਤਹਿਤ ਮਾਮਲਾContinue Reading

ਬੀਮਾ ਕੰਪਨੀਆਂ ਨੇ ਖਿੱਚੇ ਹੱਥ ਚੰਡੀਗੜ੍ਹ, ਮੀਡੀਆ ਬਿਊਰੋ: ਪੰਜਾਬ ‘ਚ ਲੋਕਾਂ ਨੂੰ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ (SBMSBU) ਦਾ ਲਾਭ ਨਹੀਂ ਮਿਲ ਰਿਹਾ ਹੈ। ਸਟੇਟ ਹੈਲਥ ਏਜੰਸੀ (SHA) ਨੇ ਪੰਜਾਬ ਅਤੇ ਚੰਡੀਗੜ੍ਹ ਦੇ ਕਈ ਨਿੱਜੀ ਹਸਪਤਾਲਾਂ ਨੂੰ ਈਮੇਲ ਭੇਜ ਕੇ ਕਿਹਾ ਹੈ ਕਿ ਏਜੰਸੀ ਦਾ ਐਸਬੀਆਈ ਜਨਰਲ ਇੰਸ਼ੋਰੈਂਸContinue Reading

ਹੋਲੀ ‘ਤੇ ਵੇਟਿੰਗ ਲਿਸਟ ਲੰਬੀ! ਪਠਾਨਕੋਟ, ਮੀਡੀਆ ਬਿਊਰੋ: ਹੋਲੀ ਦੇ ਮੌਕੇ ‘ਤੇ ਉੱਤਰ ਪ੍ਰਦੇਸ਼ ਅਤੇ ਬਿਹਾਰ ਜਾਣ ਵਾਲੇ ਯਾਤਰੀਆਂ ਨੇ ਟਰੇਨਾਂ ‘ਚ ਰਿਜ਼ਰਵੇਸ਼ਨ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ ਪਰ ਇੰਤਜ਼ਾਰ ਕਾਰਨ ਮੁਸ਼ਕਲਾਂ ਵਧਣ ਲੱਗੀਆਂ ਹਨ। ਅਜਿਹੇ ‘ਚ ਪਰਿਵਾਰ ਨਾਲ ਹੋਲੀ ਖੇਡਣ ਦੇ ਸੁਪਨੇ ਲੈ ਕੇ ਸੀਟ ਨੂੰ ਲੈ ਕੇ ਬਾਹਰਲੇContinue Reading

ਪਟਿਆਲਾ, ਮੀਡੀਆ ਬਿਊਰੋ: 6,000 ਕਰੋੜ ਰੁਪਏ ਦੇ ਡਰੱਗ ਰੈਕੇਟ ਮਾਮਲੇ ਵਿੱਚ ਫਸੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸ਼ਨੀਵਾਰ ਨੂੰ ਕਿਸੇ ਨਾਲ ਵੀ ਮਿਲਣ ਤੋਂ ਇਨਕਾਰ ਕਰ ਦਿੱਤਾ। ਮਜੀਠੀਆ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ। ਮਜੀਠੀਆ ਨੇ ਜੇਲ੍ਹ ਅਧਿਕਾਰੀਆਂ ਨੂੰ ਕਿਹਾ ਹੈContinue Reading

ਚੰਡੀਗੜ੍ਹ, ਮੀਡੀਆ ਬਿਊਰੋ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਅੱਜ ਕੇਂਦਰੀ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨੂੰ ਜੰਗ ਤੋਂ ਪ੍ਰਭਾਵਿਤ ਮੁਲਕ ਯੂਕਰੇਨ (Ukraine) ’ਚ ਫਸੇ ਪੰਜਾਬੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਤੁਰੰਤ ਲੋਡ਼ੀਂਦੇ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ। ਡਾ. ਜੈਸ਼ੰਕਰ ਨੂੰ ਲਿਖੇ ਪੱਤਰ ’ਚ ਮੁੱਖ ਮੰਤਰੀContinue Reading

ਭੁੱਖੇ ਪੇਟ 20 ਕਿੱਲੋਮੀਟਰ ਪੈਦਲ ਚੱਲੇ, ਹੁਣ ਵਾਪਸੀ ਦੀ ਚਿੰਤਾ! ਤਰਨਤਾਰਨ, ਮੀਡੀਆ ਬਿਊਰੋ: ਅਸਮਾਨ ‘ਚ ਗੂੰਜਦੇ ਲੜਾਕੂ ਜਹਾਜ਼ਾਂ ਦੀ ਆਵਾਜ਼ ਅਤੇ ਭਿਆਨਕ ਬੰਬਾਰੀ ਯੂਕਰੇਨ ‘ਚ ਫਸੇ ਪੰਜਾਬੀਆਂ ਦੇ ਹੌਂਸਲੇ ਨੂੰ ਤੋੜ ਨਹੀਂ ਸਕੀ। ਰੂਸ ਅਤੇ ਯੂਕਰੇਨ ‘ਚ ਵਿਗੜਦੇ ਹਾਲਾਤ ਕਾਰਨ ਪੰਜਾਬ ਦੇ 18 ਨੌਜਵਾਨਾਂ ਨੇ ਕੀਵ ਤੋਂ ਲਵੀਵ (ਪੋਲੈਂਡ ਦੀContinue Reading

ਜਾਣੋ ਕਿਵੇਂ ਦਾ ਰਹੇਗਾ 2 ਦਿਨ ਮੌਸਮ ਲੁਧਿਆਣਾ, ਮੀਡੀਆ ਬਿਊਰੋ: ਪੰਜਾਬ ‘ਚ ਮੌਸਮ ਨੇ ਇਕ ਵਾਰ ਫਿਰ ਕਰਵਟ ਲੈ ਲਈ ਹੈ। ਮੌਸਮ ਨੂੰ ਦੇਖ ਕੇ ਕਿਸਾਨ ਡਰੇ ਹੋਏ ਹਨ ਕਿਉਂਕਿ ਸ਼ਨਿਚਰਵਾਰ ਤੋਂ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ ਜਿਸ ਤੋਂ ਬਾਅਦ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਸਵੇਰੇ ਚਾਰ ਵਜੇ ਤੇਜ਼Continue Reading