ਸ਼ਰਾਬੀ ਥਾਣੇਦਾਰ ਨੇ ਆਪਣੀ ਕਾਰ ਲੋਕਾਂ ‘ਤੇ ਚੜ੍ਹਾ ਦਿੱਤੀ
ਬਰਨਾਲਾ, ਮੀਡੀਆ ਬਿਊਰੋ: ਸਥਾਨਕ ਪੱਕਾ ਕਾਲਜ ਰੋਡ ‘ਤੇ ਸਬਜ਼ੀ ਮੰਡੀ ‘ਚ ਦੇਰ ਰਾਤ ਕਰੀਬ 8 ਵਜੇ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ, ਜਦ ਬਰਨਾਲਾ ਦੇ ਟ੍ਰੈਫਿਕ ਇੰਚਾਰਜ ਪਵਨ ਕੁਮਾਰ ਨੇ ਨਸ਼ੇ ‘ਚ ਟੱਲੀ ਹੁੰਦਿਆਂ ਆਪਣੀ ਕਾਰ ਨੰਬਰ ਪੀਬੀ-11-ਵੀ-1888 ਲੋਕਾਂ ‘ਤੇ ਚੜ੍ਹਾ ਦਿੱਤੀ। ਜਿਉਂ ਹੀ ਲੋਕਾਂ ਨੇ ਇਸ ਦਾ ਵਿਰੋਧ ਕੀਤਾContinue Reading






























