ਡਾ: ਹਤਿੰਦਰ ਕੌਰ ਕਲੇਰ ਵੱਲੋਂ ਹਸਪਤਾਲ ਦੇ ਆਰਥੋ, ਸਰਜੀਕਲ, ਮੈਡੀਸਨ ਵਾਰਡ ਅਤੇ ਐਸ.ਐਮ.ਓ ਦਫ਼ਤਰ ਦੀ ਅਚਨਚੇਤ ਚੈਕਿੰਗ
ਮੋਗਾ, ਮੀਡੀਆ ਬਿਊਰੋ: ਸੋਮਵਾਰ ਨੂੰ ਮੋਗਾ ਦੇ ਚਾਰੇ ਵਿਧਾਇਕਾਂ ਵੱਲੋਂ ਸਿਵਲ ਹਸਪਤਾਲ ‘ਚ ਕੀਤੇ ਦੌਰੇ ਤੋਂ ਬਾਅਦ ਸਿਵਲ ਸਰਜਨ ਮੋਗਾ ਡਾਕਟਰ ਹਤਿੰਦਰ ਕੌਰ ਕਲੇਰ ਨੇ ਹਸਪਤਾਲ ਦੇ ਵੱਖ-ਵੱਖ ਵਾਰਡਾਂ ‘ਚ ਚੈਕਿੰਗ ਕਰਦਿਆਂ ਮਰੀਜ਼ਾਂ ਦਾ ਹਾਲ ਪੁੱਛਿਆ। ਉਹਨਾਂ ਵਾਰਡ ਵਿਚ ਸਾਫ-ਸਫਾਈ ਅਤੇ ਮਰੀਜ਼ਾਂ ਨਾਲ ਵਧੀਆ ਵਿਵਹਾਰ ਕਰਨ ਲਈ ਹੁਕਮ ਜਾਰੀ ਕੀਤੇ।Continue Reading






























