ਸੂਬਾ ਕੁਈਨਜ਼ਲੈਂਡ ਵਿਦੇਸ਼ੀ ਯਾਤਰੀਆਂ ਤੋਂ ਅਲਹਿਦਗੀ ਖਰਚਾ ਵਸੂਲੇਗਾ : ਆਸਟ੍ਰੇਲੀਆ
ਅਲਹਿਦਗੀ ਤਬਦੀਲੀਆਂ 1 ਜੁਲਾਈ ਤੋਂ ਲਾਗੂ ਹੋਣਗੀਆਂ ਬ੍ਰਿਸਬੇਨ (ਹਰਜੀਤ ਲਸਾੜਾ) ਇੱਥੇ ਰਾਸ਼ਟਰੀ ਕੈਬਨਿਟ ਦੀ ਸਹਿਮਤੀ ਤੋਂ ਬਾਅਦ ਆਸਟ੍ਰੇਲੀਆ ਦਾ ਸੂਬਾ ਕੁਈਨਜ਼ਲੈਂਡ, ਕੋਵਿਡ-19 ਕਾਰਨ ਪਏ ਵਿੱਤੀ ਬੋਝ ਨੂੰ ਘਟਾਉਣ ਲਈ ਦਿੱਤੀ ਜਾ ਰਹੀ ਮਜ਼ੂਦਾ ਵਿੱਤੀ ਸਹਾਇਤਾ ਵਿਚ ਕਟੌਤੀ ਕਰਦਿਆਂ ਆਉਂਦੀ 1 ਜੁਲਾਈ ਤੋਂ ਅੰਤਰਰਾਸ਼ਟਰੀ ਯਾਤਰੀਆ ਤਰਫੋਂ ਦੋ ਹਫਤਿਆਂ ਦੇ ਲਾਜ਼ਮੀ ਅਲਹਿਦਗੀContinue Reading






























