ਕੋਰੋਨਾਵਾਇਰਸ ਫੈਲਣ ਲਈ ਚੀਨ ਜਿੰਮੇਵਾਰ-ਟਰੰਪ
ਅਮਰੀਕੀ ਝੰਡੇ ਦੇ ਅਪਮਾਨ ਲਈ 1 ਸਾਲ ਦੀ ਹੋਵੇ ਸਜ਼ਾ ਟੁਲਸਾ ਰੈਲੀ ਵਿਚ ਆਸ ਨਾਲੋਂ ਘੱਟ ਹੋਇਆ ਇਕੱਠ ਟੁਲਸਾ (ਓਕਲਾਹੋਮਾ) (ਹੁਸਨ ਲੜੋਆ ਬੰਗਾ)-ਇਥੇ ਰੈਲੀ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਟਰੰਪ ਨੇ ਇਕ ਵਾਰ ਫਿਰ ਕੋਰੋਨਾਵਾਇਰਸ ਫੈਲਣ ਲਈ ਚੀਨ ਨੂੰ ਜਿੰਮੇਵਾਰ ਠਹਿਰਾਇਆ ਤੇ ਉਨ•ਾਂ ਨੇ ਕੋਰੋਨਾ ਨੂੰ ‘ਚੀਨੀ ਵਾਇਰਸ’ ਕਿਹਾ। ਇਸ ਦੇContinue Reading






























