PSEB ਦੇ 11ਵੀਂ-12ਵੀਂ ਦੇ ਵਿਦਿਆਰਥੀ ਇਸ ਸਾਲ ਵੀ ਪੜ੍ਹਨਗੇ ਪੁਰਾਣੀਆਂ ਕਿਤਾਬਾਂ
ਐੱਸਏਐੱਸ ਨਗਰ, ਮੀਡੀਆ ਬਿਊਰੋ: ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਅਕਾਦਮਿਕ ਸਾਲ 2022-23 ਵਾਸਤੇ ਇਤਿਹਾਸ ਦੀਆਂ ਸੋਧੀਆਂ ਹੋਈਆਂ ਪਾਠ-ਪੁਸਤਕਾਂ ਨਹੀਂ ਮਿਲ ਸਕਣਗੀਆਂ। ਪਤਾ ਲੱਗਾ ਹੈ ਕਿ ਸਿੱਖਿਆ ਬੋਰਡ ਦੀ ਮੈਨੇਜਮੈਂਟ ਨੇ ਇਸ ਸਾਲ ਵੀ ਇਤਿਹਾਸ ਦੀਆਂ ਪਾਠ-ਪੁਸਤਕਾਂ ਦੀ ਛਪਾਈ ਨਹੀਂ ਕਰਵਾਈ ਜਿਸ ਕਰਕੇContinue Reading