ਰਡਿਆਲਾ ਸਕੂਲ ਦੇ ਅਧਿਆਪਕ ਨੂੰ ਮਿਲਿਆ ‘ਨੇਸ਼ਨ ਬਿਲਡਰ ਐਵਾਰਡ’
ਖਰੜ/ਮੋਹਾਲ਼ੀ (ਪੰਜਾਬੀ ਮੀਡੀਆ ਬਿਊਰੋ): ਰੌਟਰੀ ਇੰਟਰਨੈਸ਼ਨਲ ਨੇ ਰੌਟਰੀ ਕਲੱਬ, ਚੰਡੀਗੜ੍ਹ ਅਪਟਾਊਨ ਰਾਹੀਂ ਚੁਨਿੰਦਾ ਅਧਿਆਪਕਾਂ ਨੂੰ ਮਾਨਮੱਤੇ ‘ਨੇਸ਼ਨ ਬਿਲਡਰ ਐਵਾਰਡ’ ਨਾਲ ਸਨਮਾਨਿਤ ਕੀਤਾ। ਕਲੱਬ ਪ੍ਰਧਾਨ ਅਜੇ ਗੁਪਤਾ ਦੁਆਰਾ ਕੱਲ੍ਹ ਦੇਰ ਸ਼ਾਮ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ ਇਨ੍ਹਾਂ ਅਧਿਆਪਕਾਂ ਨੂੰ ਨਿਵਾਜਿਆ ਗਿਆ। ਇਨ੍ਹਾਂ ਅਧਿਆਪਕਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਡਿਆਲਾ ਦੇ ਡੀ.ਪੀ.ਈ.Continue Reading






























