Punjab Assembly Election 2022: CM ਤੋਂ MP ਦੇ ਘਰ ਤਕ ਕਾਂਗਰਸ ‘ਚ ਬਗਾਵਤ, ਚੋਣ ਮੈਦਾਨ ‘ਚ ਆਜ਼ਾਦ ਉਤਰੇ
ਚੰਡੀਗੜ੍ਹ, ਮੀਡੀਆ ਬਿਊਰੋ: ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਵਿੱਚ ਸਭ ਤੋਂ ਵੱਧ ਬਗ਼ਾਵਤ ਦੇਖਣ ਨੂੰ ਮਿਲ ਰਹੀ ਹੈ। ਬਗਾਵਤ ਦੀ ਅੱਗ ਸੀਐਮ ਚਰਨਜੀਤ ਸਿੰਘ ਚੰਨੀ ਦੇ ਘਰ ਤੋਂ ਲੈ ਕੇ ਕਈ ਸੰਸਦ ਮੈਂਬਰਾਂ ਦੇ ਘਰਾਂ ਤਕ ਫੈਲ ਗਈ ਹੈ। ਟਿਕਟਾਂ ਨਾ ਮਿਲਣ ਤੋਂ ਨਾਰਾਜ਼ ਆਪਣੀ ਪਾਰਟੀ ਦੇ ਆਗੂਆਂ ਵੱਲੋਂContinue Reading






























