Punjab Election 2022 : ਕਾਂਗਰਸ ਦੀ ਕੂਟਨੀਤੀ ‘ਚ ਫਸੇ ਸਾਬਕਾ ਐੱਮ.ਪੀ ਮੋਹਿੰਦਰ ਕੇਪੀ, ਹੁਣ ਸਿਆਸੀ ਭਵਿੱਖ ‘ਤੇ ਸਵਾਲੀਆ ਨਿਸ਼ਾਨ
ਜਲੰਧਰ, ਮੀਡੀਆ ਬਿਊਰੋ: ਸਾਬਕਾ ਐੱਮਪੀ ਜਾਂ ਕੈਬਨਿਟ ਮੰਤਰੀ ਰਹਿ ਚੁੱਕੇ ਮੋਹਿੰਦਰ ਸਿੰਘ ਕੇਪੀ ਕਾਂਗਰਸ ਦੀ ਰਾਜਨੀਤੀ ‘ਚ ਉਲਝੇ ਰਹੇ ਤੇ ਹੁਣ ਉਸ ਦਾ ਸਿਆਸੀ ਭਵਿੱਖ ਲਟਕ ਗਿਆ ਹੈ।ਪਹਿਲਾਂ ਪਾਰਟੀ ਕੇਪੀ ਨੂੰ ਵੈਸਟ ਹਲਕੇ ਤੋਂ ਚੋਣਾਂ ਲਡ਼ਾਉਣ ਦੀ ਤਿਆਰੀ ਕਰ ਰਹੀ ਸੀ। ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਰੀਬੀ ਰਿਸ਼ਤੇਦਾਰ ਕੇਪੀ ਨੂੰContinue Reading






























