Just In (Page 64)

ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਨੂਰਪੁਰ ਬੇਦੀ, ਮੀਡੀਆ ਬਿਊਰੋ: ਥਾਣਾ ਨੂਰਪੁਰ ਅਧੀਨ ਪੁਲਸ ਚੌਕੀ ਕਲਮਾ ਵਿਖੇ ਬੀਤੀ ਰਾਤ ਗਿਆਰ੍ਹਾਂ ਵਜੇ ਰਾਤ ਲਗਪਗ ਇਕ ਵੱਡਾ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਚੌਕੀ ਦੀ ਕੰਧ ‘ਤੇ ਇਕ ਵੱਡਾ ਧਮਾਕਾ ਹੋਇਆ ਜਿਸ ਕਾਰਨ ਕੰਧ ‘ਤੇ ਇਕ ਵੱਡਾ ਖੱਡਾ ਬਣ ਗਿਆ।Continue Reading

ਜਲੰਧਰ, ਮੀਡੀਆ ਬਿਊਰੋ: ਅੱਤਵਾਦ ਨੂੰ ਇਕ ਵਾਰ ਹਰਾ ਚੁੱਕਾ ਪੰਜਾਬ ਹੁਣ ਨਵੀਂ ਚੁਣੌਤੀ ਨਾਲ ਜੂਝ ਰਿਹਾ ਹੈ। ਇਹ ਚੁਣੌਤੀ ਆਧੁਨਿਕ ਤਕਨੀਕ ਦੀ ਹੈ। ਸਰਹੱਦ ਪਾਰੋਂ ਲਗਾਤਾਰ ਡਰੋਨ ਰਾਹੀਂ ਨਸ਼ੀਲੇ ਪਦਾਰਥ, ਟਿਫਨ ਬੰਬ, ਗ੍ਰਨੇਡ ਤੇ ਆਧੁਨਿਕ ਹਥਿਆਰ ਆ ਰਹੇ ਹਨ। ਵਿਦੇਸ਼ ’ਚ ਬੈਠੀਆਂ ਵੱਖਵਾਦੀ ਤਾਕਤਾਂ ਸੂਬੇ ਨੂੰ ਅਸਥਿਰ ਕਰਨ ’ਚ ਲੱਗੀਆਂContinue Reading

ਨਾਰਕੋ ਟੈਰੋਰਿਜ਼ਮ ਦਾ ਲੱਕ ਤੋੜੇ ਸਰਕਾਰ ਜਲੰਧਰ, ਮੀਡੀਆ ਬਿਊਰੋ: ਪੰਜਾਬ ’ਚ ਭਾਈਚਾਰਕ ਸਾਂਝ ਤੇ ਰਾਸ਼ਟਰੀ ਸੁਰੱਖਿਆ ’ਚ ਸਭ ਤੋਂ ਵੱਡੀ ਰੁਕਾਵਟ ਨਾਰਕੋ ਟੈਰੋਰਿਜ਼ਮ ਬਣ ਰਿਹਾ ਹੈ। ਨਸ਼ੇ ਨਾਲ ਹੋਣ ਵਾਲੀ ਕਮਾਈ ਨੂੰ ਸੂਬੇ ਤੇ ਦੇਸ਼ ’ਚ ਅਸ਼ਾਂਤੀ ਫੈਲਾਉਣ ਲਈ ਲਗਾਇਆ ਜਾ ਰਿਹਾ ਹੈ। ਇਸ ’ਚ ਨਾ ਸਿਰਫ਼ ਜੇਲ੍ਹਾਂ ’ਚ ਬੈਠੇContinue Reading

ਚੰਡੀਗੜ੍ਹ, ਮੀਡੀਆ ਬਿਊਰੋ: ਸਿਟੀ ਬਿਊਟੀਫੁੱਲ ‘ਚ ਆਪਣਾ ਘਰ ਟਰਾਂਸਫਰ ਕਰਵਾਉਣ ਦੇ ਚਾਹਵਾਨਾਂ ਲਈ ਖੁਸ਼ਖਬਰੀ ਆਈ ਹੈ। ਚੰਡੀਗੜ੍ਹ ਹਾਊਸਿੰਗ ਬੋਰਡ (ਸੀ.ਐੱਚ.ਬੀ.) ਨੇ ਮਕਾਨਾਂ ਦੇ ਤਬਾਦਲੇ ‘ਤੇ ਰੋਕ ਲਗਾ ਦਿੱਤੀ ਹੈ, ਜਿਨ੍ਹਾਂ ਨੂੰ ਇਮਾਰਤ ਦੀ ਉਲੰਘਣਾ ਕਾਰਨ ਕੋਈ ਨੋਟਿਸ ਜਾਰੀ ਕੀਤਾ ਗਿਆ ਹੈ। ਹੁਣ ਬੋਰਡ ਨੇ ਕਈ ਮਾਮਲਿਆਂ ਵਿੱਚ ਮਕਾਨਾਂ ਦੇ ਤਬਾਦਲੇContinue Reading

ਪਟਿਆਲਾ, ਮੀਡੀਆ ਬਿਊਰੋ: ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਵੱਲੋਂ ਦਿੱਤਾ ਫ਼ਤਵਾ ਮਸ਼ੀਨਾਂ ਵਿੱਚ ਬੰਦ ਪਿਆ ਹੈ ਅਤੇ ਕੱਲ੍ਹ ਨੂੰ ਨਤੀਜੇ ਸਭ ਦੇ ਸਾਹਮਣੇ ਹੋਣਗੇ। ਭਗਵੰਤ ਮਾਨ ਨੇ ਆਸ ਜਤਾਈ ਕਿ ਲੋਕਾਂ ਦਾ ਇਹ ਫ਼ਤਵਾ ਬਦਲਾਅ ਲਈ ਹੋਵੇਗਾ। ਸੁਖਬੀਰ ਬਾਦਲ ਵੱਲੋਂ ਐਗਜ਼ਿਟ ਪੋਲ ਨੂੰ ਗ਼ਲਤ ਕਰਾਰ ਦੇਣ ਦੇ ਸਵਾਲ ਤੇContinue Reading

ਝਬਾਲ, ਮੀਡੀਆ ਬਿਊਰੋ: ਆਏ ਦਿਨ ਪਾਕਿਸਤਾਨ (Pakistan) ਵੱਲੋਂ ਭਾਰਤ ‘ਚ ਘੁਸਪੈਠ ਕਰਨ ਦੀਆਂ ਵਾਪਰੀਆਂ ਵਾਰਦਾਤਾਂ ਦਾ ਦਿਨੋ-ਦਿਨ ਸਿਲਸਿਲਾ ਵਧਦਾ ਜਾ ਰਿਹਾ ਹੈ। ਚੋਣ ਨਤੀਜਿਆਂ ਤੋਂ ਪਹਿਲਾਂ ਪਾਕਿਸਤਾਨ ਵੱਲੋਂ ਪੰਜਾਬ ‘ਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਮੰਗਲਵਾਰ ਦੇਰ ਰਾਤContinue Reading

ਮੋਹਾਲੀ, ਮੀਡੀਆ ਬਿਊਰੋ: ਪੰਜਾਬ ਦੇ ਸਿੱਖਿਆ ਵਿਭਾਗ (Department of School Education Punjab) ਨੇ ਸਰਕਾਰੀ ਸਕੂਲਾਂ (Govt Schools) ‘ਚ ਦੋ ਰਾਖਵੀਆਂ ਛੁੱਟੀਆਂ ਤੋਂ ਇਲਾਵਾ ਚਾਰ ਬਾਅਦ ਦੁਪਹਿਰ ਅੱਧੇ ਦਿਨ ਦੀਆਂ ਛੁੱਟੀਆਂ ਅਤੇ ਸਾਲਾਨਾ ਫੰਕਸ਼ਨਾਂ ਦੀਆਂ ਮਿਤੀਆਂ ਦੇ ਵੇਰਵੇ ਮੰਗੇ ਹਨ। ਹਾਲਾਂਕਿ ਇਸ ਸਬੰਧੀ ਬਹੁਤ ਸਾਰੇ ਸਕੂਲਾਂ ਨੂੰ ਇਕ ਜਨਵਰੀ ਤੋਂ 15Continue Reading

ਅੰਮ੍ਰਿਤਸਰ, ਮੀਡੀਆ ਬਿਊਰੋ: ਸ਼੍ਰੋਮਣੀ ਅਕਾਲੀ ਦਲ ਬਾਦਲ (SAD) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਤੇ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ (Harsimrat Kaur Badal) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਵਿਖੇ ਨਤਮਸਤਕ ਹੋਏ। ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗContinue Reading

ਕਈ ਘਰ ਤਬਾਹ, ਬਿਜਲੀ ਦੀਆਂ ਲਾਈਨਾਂ ਨੂੰ ਪੁੱਜਾ ਨੁਕਸਾਨ ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਡੇਸ ਮੋਇਨਸ, ਲੋਵਾ ਨੇੜੇ ਆਏ ਜਬਰਦਸਤ ਤੂਫਾਨ ਦੀ ਲਪੇਟ ਵਿਚ ਆ ਕੇ 7 ਲੋਕਾਂ ਦੀ ਮੌਤ ਹੋ ਗਈ ਜਿਨਾਂ ਵਿਚ ਦੋ ਬੱਚੇ ਵੀ ਸ਼ਾਮਿਲ ਹਨ। ਇਹ ਤੂਫਾਨ ਮੈਡੀਸਨ ਕਾਊਂਟੀ ਸਮੇਤ ਕਈ ਕਾਊਂਟੀਆਂ ਵਿਚੋਂ ਦੀ ਲੰਘਿਆ। ਮੈਡੀਸਨ ਕਾਊਂਟੀContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)– ਫਿਲਾਡੈਲਫੀਆ ਵਿਚ ਪੁਲਿਸ ਦੀ ਕਾਰ ਉਪਰ ਗੋਲੀ ਚਲਾ ਕੇ ਭੱਜੇ ਇਕ ਲੜਕੇ ਦੀ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਮੌਤ ਹੋ ਗਈ। ਲੜਕੇ ਦੀ ਉਮਰ 12 ਸਾਲ ਸੀ ਤੇ ਉਸ ਦਾ ਨਾਂ ਥਾਮਸ ਸੀਡਰੀਓ ਦੱਸਿਆ ਗਿਆ ਹੈ। ਪ੍ਰਾਪਤ ਵੇਰਵੇ ਅਨੁਸਾਰ ਘਟਨਾ ਵੇਲੇ ਪੁਲਿਸ ਦੀ ਕਾਰ ਵਿਚ 4Continue Reading