Just In (Page 63)

ਕਪੂਰਥਲਾ, ਮਿਡਿਆ ਬਿਊਰੋ: ਰਾਣਾ ਗੁਰਜੀਤ ਸਿੰਘ ਉੱਪਰ ਧੱਕੇ ਸ਼ਾਹੀ ਕਰਨ ਦੇ ਇਲਜ਼ਾਮ ਲਗਾ ਰਹੇ ਹਨ ਆਪ ਦੇ ਉਮੀਦਵਾਰ ਮੰਜੂ ਰਾਣਾ। ਨਾਅਰੇਬਾਜ਼ੀ ਕਰ ਰਹੇ ਵਰਕਰ ਨਾਲ ਕੀਤੀ ਗਈ ਧੱਕੇਸ਼ਾਹੀ ਵਿਚ ਵਰਕਰ ਦੀ ਲੱਥੀ ਪੱਗ।Continue Reading

ਲਹਿਰਾਗਾਗਾ, ਮਿਡਿਆ ਬਿਊਰੋ: ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਪੈਰਾਂ ਥੱਲੋਂ ਸਿਆਸੀ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ ।ਕਿਉਂਕਿ ਪੰਜ ਵਾਰ ਜਿੱਤ ਕੇ ਹਾਈ ਟਰੈਕ ਬਣਾਉਣ ਵਾਲੀ ਬੀਬੀ ਹੁਣ ਲਗਾਤਾਰ ਦੋ ਵਾਰ ਵਿਧਾਨ ਸਭਾ ਚੋਣਾਂ ਹਾਰ ਚੁੱਕੀ ਹੈ। 2017 ਵਿੱਚ ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰContinue Reading

ਇਹ ਉਮੀਦਵਾਰ ਜਿੱਤਿਆ ਬਰਨਾਲਾ, ਮਿਡਿਆ ਬਿਊਰੋ: ਭਦੌੜ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਕਿਸੇ ਵੀ ਰਾਊਂਡ ‘ਚ ਆਮ ਆਦਮੀ ਪਾਰਟੀ ਦੇ ਮਜ਼ਦੂਰ ਨੌਜਵਾਨ ਉਮੀਦਵਾਰ ਲਾਭ ਸਿੰਘ ਉਗੋਕੇ ਤੋਂ ਲੀਡ ਨਹੀਂ ਲੈ ਸਕੇ ਤੇ ਅਖੀਰ ਉਹ ਹਾਰ ਗਏ। ਜ਼ਿਕਰਯੋਗ ਹੈ ਕਿ ਪਹਿਲੇ ਰਾਊਂਡ ‘ਚ 2195 ਵੋਟਾਂ ਨਾਲ, ਦੂਜੇ ਰਾਊਂਡContinue Reading

ਪੰਜਾਬ ਦੀ ਸਿਆਸਤ ਬਣੀ ਆਮ ਆਦਮੀ ਪਾਰਟੀ ਬਨਾਮ ਹੋਈ ਕਾਂਗਰਸ ਨਵੀਂ ਦਿੱਲੀ, ਮਿਡਿਆ ਬਿਊਰੋ: ਜੇਕਰ ਐਗਜ਼ਿਟ ਪੋਲ ਕਿਸੇ ਵੀ ਸੂਬੇ ਲਈ ਸਭ ਤੋਂ ਸਹੀ ਰਹੇ ਹਨ, ਤਾਂ ਉਹ ਪੰਜਾਬ ਹੈ। ਦਿੱਲੀ ਦੀ ਕਹਾਣੀ ਨੂੰ ਦੁਹਰਾਉਂਦਿਆਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਤਿਕੋਣੇ ਚੋਣ ਸੰਘਰਸ਼ ਨੂੰ ਦੋ-ਧਰੁਵੀ ਬਣਾ ਦਿੱਤਾContinue Reading

ਸ੍ਰੀ ਮੁਕਤਸਰ ਸਾਹਿਬ, ਮਿਡਿਆ ਬਿਊਰੋ: ਸੂਬੇ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੰਬੀ ਹਲਕੇ ਤੋਂ ਚੋਣ ਹਾਰ ਗਏ ਹਨ। ਉਨ੍ਹਾਂ ਨੂੰ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਮਾਤ ਦਿੱਤੀ। ‘ਆਪ’ ਉਮੀਦਾਵਰ ਗੁਰਮੀਤ ਸਿੰਘ ਖੁੱਡੀਆਂ 11396 ਵੋਟਾਂ ਨਾਲContinue Reading

ਕੈਪਟਨ ਅਮਰਿੰਦਰ ਸਿੰਘ ਹਾਰੇ ! ਪਟਿਆਲਾ, ਮਿਡਿਆ ਬਿਊਰੋ: ਵਿਧਾਨ ਸਭਾ ਚੋਣਾਂ ਲਈ ਪਈਆਂ ਵੋਟਾਂ ਤੋਂ ਬਾਅਦ ਨਤੀਜਿਆਂ ਦੀ ਉਡੀਕ ਖ਼ਤਮ ਹੋ ਗਈ ਹੈ। ਪੰਜਾਬ ਵਿਧਾਨ ਸਭਾ ਚੋਣ 2022 ਲਈ ਪਟਿਆਲਾ ਦੇ ਅੱਠ ਹਲਕਿਆਂ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਜ਼ਿਲ੍ਹੇ ਦੇ ਅੱਠ ਹਲਕਿਆਂ ‘ਚ 15Continue Reading

ਕਪੂਰਥਲਾ, ਮਿਡਿਆ ਬਿਊਰੋ: ਕਪੂਰਥਲਾ ਜ਼ਿਲ੍ਹੇ ਦੀ ਪਹਿਲੀ ਵਿਧਾਨ ਸਭਾ ਸੀਟ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਕਪੂਰਥਲਾ ਤੋਂ ਕਾਂਗਰਸੀ ਉਮੀਦਵਾਰ ਰਾਣਾ ਗੁਰਜੀਤ ਜਿੱਤ ਗਏ ਹਨ। ‘ਆਪ’ ਦੀ ਮੰਜੂ ਰਾਣਾ ਦੂਜੇ ਸਥਾਨ ‘ਤੇ ਹੈ। ਭਾਜਪਾ ਦੇ ਰਣਜੀਤ ਸਿੰਘ ਖੋਜੇਵਾਲ ਤੀਜੇ ਅਤੇ ਬਸਪਾ ਦੇ ਦਵਿੰਦਰ ਸਿੰਘ ਢਪਈ ਚੌਥੇ ਨੰਬਰ ’ਤੇ ਹਨ। ਰਾਣਾContinue Reading

ਜਲੰਧਰ, ਮਿਡਿਆ ਬਿਊਰੋ: ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਦਿੱਗਜ ਆਗੂਆਂ ਨੇ ਧਾਰਮਿਕ ਸਥਾਨਾਂ ਦਾ ਰੁਖ ਕਰ ਲਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਸਵੇਰੇ ਰੋਪੜ ਦੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜContinue Reading

ਸ੍ਰੀ ਅਨੰਦਪੁਰ ਸਾਹਿਬ, ਮੀਡੀਆ ਬਿਊਰੋ: ਦੇਸ਼ ਦੇ ਪੰਜ ਸੂਬਿਆਂ ਦੇ ਨਾਲ ਪੰਜਾਬ ‘ ਚ ਵੀ 10 ਮਾਰਚ ਦਾ ਆਮ ਲੋਕਾਂ ਦੇ ਨਾਲ – ਨਾਲ ਸਿਆਸੀ ਲੋਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਦੱਸ ਦਈਏ ਕਿ ਇਸ ਦਾ ਕਾਰਨ ਹੈ ਹਾਲ ‘ ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਇੰਤਜ਼ਾਰContinue Reading

ਨਵੀਂ ਦਿੱਲੀ, ਮੀਡੀਆ ਬਿਊਰੋ: ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਗੋਆ ਅਤੇ ਮਨੀਪੁਰ ਵਿੱਚ ਵੀਰਵਾਰ ਨੂੰ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਸਾਰੇ ਪੰਜ ਸੂਬਿਆਂ ਵਿੱਚ ਚੋਣ ਕਮਿਸ਼ਨ ਨੇ ਗਿਣਤੀ ਵਾਲੀਆਂ ਥਾਵਾਂ ‘ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹਨ। ਹਾਲਾਂਕਿ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਪੰਜ ਸੂਬਿਆਂ ਵਿੱਚ ਈਵੀਐਮContinue Reading