ਬਠਿੰਡਾ ( ਪਰਮਿੰਦਰ ਪਾਖਰ) ਜਿੱਥੇ ਦੇਸ਼ ਭਰ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਉੱਥੇ ਹੀ ਪੰਜਾਬ ਵਿੱਚ ਵੀ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਤਰ੍ਹਾਂ ਦੇ ਭੀੜ ਭਾੜ ਵਾਲੇ ਇਲਾਕਿਆਂ ਉੱਪਰ ਹੁਕਮ ਜਾਰੀ ਕਰਕੇ ਉਨ੍ਹਾਂ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸੀ
ਪਰੰਤੂ ਇਨ੍ਹਾਂ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਿਹਾ ਬਠਿੰਡਾ ਜ਼ਿਲ੍ਹਾ ਵਿੱਚ ਇੱਕ ਨਿੱਜੀ ਰਿਜ਼ੋਰਟ ਜਿੱਥੇ ਇੱਕ ਵਿਆਹ ਸਮਾਗਮ ਦੌਰਾਨ ਬਠਿੰਡਾ ਪੁਲਿਸ ਵੱਲੋਂ ਵੱਖ ਵੱਖ ਧਾਰਾ ਤਹਿਤ ਇਕ ਮਾਮਲਾ ਦਰਜ ਕੀਤਾ ਗਿਆ ਹੈ ਦੱਸਦਿਆਂ ਤੁਹਾਨੂੰ ਕਿ ਬਠਿੰਡਾ ਦੇ ਕੇਨਾਲ ਥਾਣਾ ਪੁਲਿਸ ਵੱਲੋਂ ਨਿੱਜੀ ਰਿਜ਼ੋਰਟ ਦੇ ਮਾਲਕ ਅਤੇ ਉਸ ਦੇ ਬੇਟੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਦੱਸਦਿਆਂ ਤੁਹਾਨੂੰ ਕਿ ਬਠਿੰਡਾ ਪ੍ਰਸ਼ਾਸਨ ਡੀਸੀ ਵੱਲੋਂ ਸ਼ਹਿਰ ਦੇ ਪ੍ਰੋਟ ਅਤੇ ਭੀੜ ਭਾੜ ਇਲਾਕੇ ਮਾਲ ਅਤੇ ਹੋਰ ਵੱਖ ਵੱਖ ਤਰ੍ਹਾਂ ਦੇ ਭੀੜ ਭਾੜ ਇਲਾਕਿਆਂ ਦੇ ਤਹਿਤ ਕੁਝ ਦਿਨ ਪਹਿਲਾਂ ਹੁਕਮ ਜਾਰੀ ਕੀਤੇ ਗਏ ਸੀ ਇਕੱਤੀ ਮਾਰਚ ਤੱਕ ਬੰਦ ਦੇ