ਵਾਰਡ ਵਾਸੀਆਂ ਦੀ ਸਹੂਲਤ ਲਈ ਬੈਟਰੀ ਨਾਲ ਚਲਣ ਵਾਲੀਆਂ 2 ਸਪਰੇਅ ਮਸੀਨਾਂ ਲਿਆਦੀਆਂ-ਪੰਕਜ਼ ਪੱਪੂ

ਨਾਭਾ (ਤਰੁਣ ਮਹਿਤਾਂ) ਅੱਜ ਸਾਰਾ ਦੇਸ਼ ਜਿੱਥੇ ਕਰੋਨਾ ਮਹਾਮਾਰੀ ਨਾਲ ਲੜ ਰਿਹਾ ਹੈ। ਉੱਥੇ ਹੀ ਕੌਂਸਲਰ ਵੀ ਆਪਣਾ ਫਰਜ਼ ਨਿਭਾ ਰਹੇ ਹਨ। ਸਥਾਨਕ ਵਾਰਡ ਨੰਬਰ 22 ਪਾਂਡੂਸਰ ਮੁਹੱਲਾ ਦੀ ਕੌਂਸਲਰ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਵੱਲੋਂ  ਬੈਟਰੀ ਨਾਲ ਚੱਲਣ ਵਾਲੀਆਂ 2 ਸਪਰੇਅ ਮਸ਼ੀਨਾਂ ਲਿਆਂਦੀਆਂ ਗਈਆਂ। ਤਾਂ ਜੋ ਮੁਹੱਲੇ ਵਿੱਚ ਛਿੜਕਾਓ ਕੀਤਾ ਜਾ ਸਕੇ। ਅਤੇ ਕਰੋਨਾ ਵਾਇਰਸ  ਵਰਗੀ ਭਿਆਨਕ ਬਿਮਾਰੀ ਨੂੰ ਕੁਛ ਹੱਦ ਤੱਕ ਕਾਬੂ ਪਾਇਆਂ ਜਾਂ ਸਕੇ।

ਪ੍ਰੈੱਸ ਨਾਲ ਗੱਲਬਾਤ ਕਰਦਿਆਂ ਪੰਕਜ ਪੱਪੂ ਨੇ ਦੱਸਿਆ ਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਅਸ਼ੀਰਵਾਦ ਸਦਕਾ ਅਤੇ ਰਜਨੀਸ਼ ਮਿੱਤਲ ਸੈਂਟੀ ਦੀ ਅਗਵਾਈ ਵਿੱਚ ਸਪਰੇਅ ਕਰਨ ਵਾਲੀਆਂ 2 ਮਸ਼ੀਨਾਂ ਲਿਆਂਦੀਆਂ ਹਨ। ਜਿਸ ਵਿੱਚ ਕਿ ਬੈਟਰੀ ਤੇ ਚਾਰਜਰ ਸਿਸਟਮ ਲੱਗਿਆਂ ਹੋਇਆਂ ਹੈ। ਉਣਾਂ ਕਿਹਾਂ ਕਿ ਇਸ ਸਪਰੇਅ ਮਸੀਨਾਂ ਨਾਲ ਮਹੁਲਾਂ ਪਾਡੂਸਰ ਵਿੱਚ ਸਪਰੇਅ ਕੀਤੀ ਜਾਇਆਂ ਕਰੇਗੀ। ਉਣਾਂ ਕਿਹਾਂ ਕਿ ਦਿਲ ਵਿੱਚ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਕੀ ਨਹੀਂ ਹੋ ਸਕਦਾ। ਮੇਰੇ ਵਾਰਡ ਵਾਸੀ ਮੇਰਾ ਪਰਿਵਾਰ ਹਨ। ਮੈਂ ਆਪਣੇ ਵਾਰਡ ਵਾਸੀਆਂ ਦੀ ਸੇਵਾਂ ਵਿਚ ਹਰ ਵੇਲੇ ਹਾਜ਼ਰ ਹਾਂ।

Share This :

Leave a Reply