ਜਲਾਲਾਬਾਦ (ਪਰਮਿੰਦਰ ਪਾਖਰ) ਜਲਾਲਾਬਾਦ ਤੋਂ ਵਿਧਾਇਕ ਰਾਮਿੰਦਰ ਆਵਲਾ ਨੇ ਕੋਰੋਨਾ ਵਾਇਰਸ ਦੇ ਲਈ ਆਪਣੀ ਦੋ ਸਾਲ ਦੀ ਤਨਖਾਹ ਮੁੱਖ ਮੰਤਰੀ ਫੰਡ ਵਿਚ ਦੇਣ ਦਾ ਐਲਾਨ ਕੀਤਾ ਤੇ ਵਿਧਾਇਕ ਆਵਲਾ ਨੇ ਦੱਸਿਆ ਕਿ ਚਾਰ ਵੈਂਟੀਲੇਟਰ ਸਰਕਾਰੀ ਹਸਪਤਾਲ ਜਲਾਬਾਬਾਦ ਅਤੇ ਫਾਜ਼ਿਲਕਾ ਨੂੰ ਲੋਕਾਂ ਦੇ ਇਲਾਜ਼ ਲਈ ਜਲਦੀ ਹੀ ਆਉਣਗੇ
ਕਾਂਗਰਸੀ ਵਿਧਾਇਕ ਆਵਲਾ ਭਾਰਤ ਦੇ ਅਜਿਹੇ ਪਹਿਲੇ ਵਿਧਾਇਕ ਬਣ ਗਏ ਹਨ ਜਿਨ੍ਹਾਂ ਨੇ ਆਪਣੀ ਦੋ ਸਾਲ ਦੀ ਤਨਖਾਹ ਮੁੱਖ ਮੰਤਰੀ ਫੰਡ ਵਿਚ ਦੇਣ ਦਾ ਐਲਾਨ ਕੀਤਾ ਹੈ