ਨਾਭਾ (ਤਰੁਣ ਮਹਿਤਾਂ) ਦੇ ਸੋ੍ਮਣੀ ਅਕਾਲੀ ਦਲ ਦਫਤਰ ਵਿਖੇ ਹਲਕਾ ਇੰਚਾਰਜ ਸ੍ਰੀ ਕਬੀਰ ਦਾਸ ਜੀ ਦੇ ਸਪੁੱਤਰ ਸ ਵਿਕਰਮਜੀਤ ਸਿੰਘ ਚੋਹਾਨ ਨੇ ਹਲਕਾਂ ਦੇ ਸੀਨੀਅਰ ਆਗੂ ਸਹਿਬਾਨ ਨਾਲ ਮੀਟਿੰਗ ਕੀਤੀ, ਮੀਟਿੰਗ ਵਿੱਚ ਸਾਰੇ ਹੀ ਆਗੂ ਸਹਿਬਾਨ ਨਾਲ ਵਿਚਾਰ ਵਿਟਾਦਰਾ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿਸਾਨ ਹਿੱਤ ਪਿਆਰੇ ਹਨ, ਕਿਸਾਨੀ ਹਿੱਤਾਂ ਦੇ ਵਿਰੁੱਧ ਆਏ ਆਰਡੀਨੈੰਸਾਂ ਦੇ ਖਿਲਾਫ਼ ਪੰਜਾਬ ਦੀ ਧੀ ਬੀਬਾ ਹਰਸਿਮਰਤ ਕੌਰ ਦਾ ਅਸਤੀਫਾ ਦੇਣ ਤੇ ਅਸੀਂ ਮਾਨ ਮਹਿਸੂਸ ਕਰਦੇ ਹਾਂ ।ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕੋ ਇੱਕ ਅਜਿਹੀ ਪਾਰਟੀ ਹੈ, ਜੋ ਕਿਸਾਨਾਂ ਦੀ ਜਥੇਬੰਦੀ ਹੈ,ਅਤੇ ਹਮੇਸ਼ਾਂ ਹੀ ਕਿਸਾਨਾਂ ਦੇ ਲਈ ਲੜਦੀ ਆਈ ਹੈ। ਹਲਕਾ ਨਾਭਾ ਤੋਂ ਸਾਰੇ ਹੀ
ਸੋ੍ਮਣੀ ਅਕਾਲੀ ਦਲ ਦੇ ਆਗੂ ਵਰਕਰ ਸਹਿਬਾਨ ਇਸ ਸਮੇਂ ਵਿੱਚ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੱੜੇ ਹਨ, ਅਤੇ ਕਿਸਾਨਾਂ ਦੇ ਹੱਕਾਂ ਲਈ ਸ: ਸੁਖਬੀਰ ਸਿੰਘ ਬਾਦਲ ਪ੍ਰਧਾਨ ਸਾਹਿਬ ਕੋਈ ਵੀ ਸਾਨੂੰ ਹੁਕਮ ਕਰਨ ਤਾ ਅਸੀਂ ਸੰਘਰਸ਼ ਕਰਨ ਨੂੰ ਤਿਆਰ ਹਾਂ , ਇਸ ਸਮੇਂ ਜਥੇ ਧਰਮ ਸਿੰਘ ਧਾਰੌਕੀ, ਗੁਰਮੀਤ ਸਿੰਘ ਕੋਟ ਪ੍ਧਾਨ , ਰਜੇਸ ਕੁਮਾਰ ਬਾਸਲ ਸਹਿਰੀ ਪ੍ਧਾਨ, ਗੁਰਸੇਵਕ ਸਿੰਘ ਗੋਲੂ ਪ੍ਧਾਨ soi ਮਾਲਵਾ ਜੋਨ ੨,ਸਮਸੇਰ ਸਿੰਘ ਚੌਧਰੀਮਾਜਰਾ , ਬਹਾਦਰ ਸਿੰਘ ਅਗੇਤਾ, ਸੁਖਵਿੰਦਰ ਸਿੰਘ ਛੀਟਾਂਵਾਲਾ, ਬਹਾਦਰ ਸਿੰਘ ਰਾਮਗੜ੍ਹ, ਸੁਖਵਿੰਦਰ ਸਿੰਘ ਗੁਦਾਈਆ, ਕੁਲਵੰਤ ਸਿੰਘ ਸੁੱਖੇਵਾਲ, ਗੁਰਬਖਸੀਸ ਸਿੰਘ ਨਰਮਾਣਾ, ਜਗਨਨਾਥ ਮਹੈਸ,ਨਰੰਗ ਸਿੰਘ ਅਗੇਤੀ, ਅਨਿਲ ਕੁਮਾਰ ਪ੍ਰਧਾਨ ਵਪਾਰ ਮੰਡਲ, ਜਗਤਾਰ ਸਿੰਘ ਅਗੇਤੀ, ਮੋਹਨ ਸਿੰਘ ਰਾਮਗੜ੍ਹ, ਜਰਨੈਲ ਸਿੰਘ ਗੁਦਾਈਆ, ਰਵਿੰਦਰ ਕੁਮਾਰ ਸ਼ਰਮਾ, ਦੁਲੱਦੀ, ਜਸਵੀਰ ਸਿੰਘ ਜੱਸਾ, ਰਿੱਕੀ ਖੋਰਾ, ਜੋਨੀ ਬੱਗਾ, ਆਸੂ ਜਖਮੀ, ਜਗਜੀਤ ਬਨੇਰਾ, ਚਰਨ ਸਿੰਘ ਬਨੇਰਾ, ਜਗਤਾਰ ਦੀਵਾਨਗੜ੍ਹ, ਬਲਵਿੰਦਰ ਸਿੰਘ ਬੋੜਾ ਕਲਾ, ਹੇਮਰਾਜ ਨਰਮਾਣਾ, ਟਹਿਲ ਸਿੰਘ ਛੀਟਾਂਵਾਲਾ, ਜਗਰੂਪ ਨਰਮਾਣਾ, ਗੁਰਮੇਲ ਨਰਮਾਣਾ ਵਰਕਰ ਸਹਿਬਾਨ ਹਾਜ਼ਰ ਸਨ