ਸੰਵਿਧਾਨ ਬਚਾਓ ਅੰਦੋਲਨ ਭਾਰਤ ਐਕਸਨ ਕਮੇਟੀ ਵਲੋ ਭਲਕੇ ਨੰਦਪੁਰ ਕਲੋੜ ਵਿਖੇ ਅਹਿਮ ਮੀਟਿੰਗ

ਨਾਭਾ ( ਤਰੁਣ ਮਹਿਤਾ ) – ਅੱਜ ਇੱਥੇ ਪ੍ਰੈਸ ਦੇ ਨਾਮ ਸਾਂਝਾ ਬਿਆਨ ਜਾਰੀ ਕਰਦਿਆਂ ਸੰਵਿਧਾਨ ਬਚਾਓ ਅੰਦੋਲਨ ਭਾਰਤ ਦੇ ਕਨਵੀਨਰ ਗੁਰਚਰਨ ਸਿੰਘ ਰਾਮਗੜ੍ਹ, ਜੋਰਾ ਸਿੰਘ ਚੀਮਾ ਪ੍ਰਧਾਨ ਬਹੁਜਨ ਸਮਾਜ ਟਰੇਡ ਐਸੋਸੀਏਸਨ ਪੰਜਾਬ,

ਅਮਰਜੀਤ ਸਿੰਘ ਰਾਮਗੜੀਆ ਕਨਵੀਨਰ ਜੁਆਇੰਟ ਐਕਸਨ ਕਮੇਟੀ ਕਿਰਤੀ ਸਮਾਜ ਪੰਜਾਬ, ਦਲੀਪ ਬੁਚੜੇ ਪ੍ਰਧਾਨ ਨਵ-ਨਿਰਮਾਣ ਕਰਾਂਤੀ ਦਲ ਪੰਜਾਬ, ਸੁਰਜੀਤ ਸਿੰਘ ਗੋਰੀਆ ਬਸਪਾ ਆਗੂ ਨੇ ਦੱਸਿਆ ਕਿ ਕੱਲ ਮਿਤੀ 18 ਜੁਲਾਈ ਜੁਲਾਈ ਨੂੰ ਵੱਖ-ਵੱਖ ਜਥੇਬੰਦੀਆਂ ਦੀ ਅਹਿਮ ਮੀਟਿੰਗ ਬੁਲਾਈ ਗਈ ਹੈ, ਜਿਸ ਵਿੱਚ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ ਅਤੇ ਅਗਲਾ ਐਕਸਨ ਪਲਾਨ ਉਲੀਕਿਆ ਜਾਵੇਗਾ |

Share This :

Leave a Reply