ਸਰਹੱਦ ਤੇ ਸੱਜੇ ਨਗਰ ਕੀਰਤਨ

ਖਾਲੜਾ (ਜਗਜੀਤ ਸਿੰਘ ਡੱਲ,ਭੁੱਲਰ) ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਯੋਤੀ ਜੋਤ ਦਿਵਸ ਮੌਕੇ ਪਾਕਿਸਤਾਨ ਵਲੋਂ ਇਕ ਵਿਸ਼ਾਲ ਨਗਰ ਕੀਰਤਨ ਪਾਕਿਸਤਾਨ ਵਿੱਚ ਕੱਡਿਆ ਗਿਆ ਜਿਸ ਦੇ ਚਲਦਿਆਂ ਅੱਜ ਨਗਰ ਕੀਰਤਨ ਡੇਰਾ ਬਾਬਾ ਨਾਨਕ ਵਿੱਚ ਬਣੇ ਕਰਤਾਰਪੁਰ ਲਾਂਘੇ ਉੱਤੇ ਜ਼ੀਰੋ ਲਾਈਨ ਉੱਤੇ ਪਾਕਿਸਤਾਨ ਵਾਲੇ ਪਾਸੇ ਪਹੁੰਚਿਆ,ਜਿੱਸ ਨੂੰ ਕੈਮਰੇ ਦੇ ਵਿੱਚ ਕੈਦ ਕੀਤਾ ਗਿਆ।

Share This :

Leave a Reply