ਆਈ ਟੀ ਵਿੰਗ ,ਜੋਨ ਕੰਬੋਕੇ ਦੀ ਪਿੰਡ ਮਾੜੀ ਮੇਘਾ ਦੀ ਮੀਟਿੰਗ ਹੋਈ।

ਖਾਲੜਾ (ਜਗਜੀਤ ਸਿੰਘ ਡੱਲ,ਭੁੱਲਰ) ਜੋਨ ਇੰਚਾਰਜ ਸਿਮਰ ਕੰਬੋਕੇ ਦੀ ਆਈ ਟੀ ਵਿੰਗ ਦੇ ਨੌਜਵਾਨਾਂ ਨਾਲ ਮੀਟਿੰਗ ਹੋਈ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਨੂੰ ਮਜਬੂਤ ਕਰਨ, ਅਤੇ ਹੋਰ ਵੱਖ ਵੱਖ ਮੁਦਿਆਂ ਤੇ ਚਰਚਾ ਕੀਤੀ ਗਈ, ਸ੍ਰ ਵਿਰਸਾ ਸਿੰਘ ਵਲਟੋਹਾ ਅਤੇ ਗੌਰਵ ਦੀਪ ਵਲਟੋਹਾ ਸੋਈ ਪ੍ਰਧਾਨ ਮਾਝਾ ਜੋਨ ਦੇ ਦਿਸ਼ਾ ਨਿਰਦੇਸ਼ਾ ਤੇ ਇਸ ਮੀਟਿੰਗ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਹਲਕਾ ਖੇਮਕਰਨ ਦੇ ਵਰਕਰਾਂ ਨੂੰ ਆਉਣ ਵਾਲੀਆਂ 2022 ਦੀਆਂ ਚੋਣਾਂ ਲਈ ਲਾਮਬੰਦ ਕੀਤਾ ਗਿਆ ਅਤੇ ਪਿੰਡ ਮਾੜੀ ਮੇਘਾ ਟੀਮ ਸ਼੍ਰੋਮਣੀ ਅਕਾਲੀਦਲ ਵੱਲੋਂ ਆਈ.ਟੀ. ਵਿੰਗ ਦੇ ਨਵੇ ਚੁਣੇ ਗਏ ਪ੍ਰਧਾਨ ਸਹਿਬਾਨ ਸ੍ਰ: ਜੈਮਲ ਸਿੰਘ(ਸਾਬਕਾ ਪ੍ਰਧਾਨ ਖੇਤੀਬਾੜੀ ਸਭਾ), ਸ੍ਰ:ਨਛੱਤਰ ਸਿੰਘ ਰਗੜੂ,ਸ੍ਰ: ਲਖਵਿੰਦਰ ਸਿੰਘ ਟੋਨੀ (ਗਾਗੀਆ ਪਰਿਵਾਰ), ਸ੍ਰ: ਕੁਲਵੰਤ ਸਿੰਘ ਬੱਬੂ ਸ਼ਾਹ, ਸ੍ਰ: ਜੈਮਲ ਸਿੰਘ ਭੌੜ ਅਤੇ ਇਸ ਮੌਕੇ ਸਮੂਹ ਪਿੰਡਾ ਦੇ ਮੋਹਤਬਰਾਂ ਨੇ ਆਈ ਟੀ ਵਿੰਗ ਟੀਮ ਨੂੰ ਸਿਰਪਾਓ ਨਾਲ ਸਨਮਾਨਿਤ ਕੀਤਾ ਗਿਆ ।

ਇਸ ਮੋਕੇ ਪਹਿਲਵਾਨ ਗੁਰਸੇਵਕ ਸਿੰਘ ਬੱਬੂ ਸਟੇਟ ਡੈਲੀਗੇਟ , ਪਲਵਿੰਦਰ ਸਿੰਘ ਸਰਪੰਚ ਕੰਬੋਕੇ, ਸੁਖਦੇਵ ਸਿੰਘ ਸਾਬਕਾ ਸਰਪੰਚ, ਨਛੱਤਰ ਸਿੰਘ ਮੈਬਰ ਬਲਾਕ ਸੰਮਤੀ ,ਰਮਨਦੀਪ ਸਿੰਘ ਸ਼ਾਹ, ਰਮਨਦੀਪ ਸਿੰਘ ,ਪ੍ਰਧਾਨ ਜੈਮਲ ਸਿੰਘ ਭੋੜ ਬੱਬਾ ਫਸਲੀਆ ਗੁਰਭੇਜ ਸਿੰਘ ਕਲੱਬ ਪਰਧਾਨ ਗੁਰਦਿਆਲ ਸਿੰਘ ਬਿੱਲੂ ਜਗਦੀਸ਼ ਸਿੰਘ ਰਗੜੂ ਲਖਵਿੰਦਰ ਸਿੰਘ ਟੋਨੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਸਮੂਹ ਵਰਕਰ ਅਤੇ ਯੂਥ ਨੌਜਵਾਨ ਹਾਜਰ ਸਨ।

Share This :

Leave a Reply