ਨਾਭਾ (ਤਰੁਣ ਮਹਿਤਾ) ਸਾਬਕਾ ਪ੍ਰਧਾਨ ਰਜਨੀ੍ਹ ਮਿੱਤਲ ਸ਼ੈਟੀ ਦੀ ਅਗਵਾਈ ਵਿੱਚ ਸਫਾਈ ਸੇਵਕਾ ਦੀ ਹੋਸਲਾ ਅਫਜਾਈ ਲਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ| ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ| ਇਸ ਮੋਕੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਰੋਨਾ ਵਾਇਰਸ ਦੀ ਬਿਮਾਰੀ ਦੇ ਮਾਮਲੇ ਦਿਨ ਪ੍ਰਤੀਦਿਨ ਵੱਧਦੇ ਜਾ ਰਹੇ ਹਨ| ਉਨ੍ਹਾਂ ਨੇ ਸਹਿਰ ਵਾਸੀਆਂ ਨੂੰ ਅਪੀਲ ਕੀਤੀ ਕੀ ਬਹੁਤ ਜਿਆਦਾ ਇਸ ਬਿਮਾਰੀ ਦੇ ਮਾਮਲੇ ਨੂੰ ਦੇਖਦੇ ਹੋਏ ਲੋਕ ਆਪਣੇ ਘਰਾਂ ਤੋਂ ਬਿਨ੍ਹਾਂ ਮਤਲਬ ਨਾ ਨਿਕਲਣ ਅਤੇ ਜਨਤਕ ਥਾਵਾਂ ਤੇ ਮਾਸਕ ਦੀ ਵਰਤੋ ਕਰਨ|
ਇਸ ਮੋਕੇ ਸਫਾਈ ਸੇਵਕਾਂ ਨੂੰ ਫਰੰਟ ਲਾਈਨ ਤੇ ਕੰਮ ਕਰਦੇ ਹੋਏ ਹੋਸਲਾ ਹਫਜਾਈ ਕੀਤੀ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਨਾਲ ਹੀ 300 ਦੇ ਕਰੀਬ ਜੁੱਤੇ ਅਤੇ ਜਰੂਰੀ ਸਮਾਨ ਦਿੱਤਾ ਗਿਆ| ਇਸ ਮੋਕੇ ਸਾਬਕਾ ਪ੍ਰਧਾਨ ਰਜਨੀ੍ਹ ਮਿੱਤਲ ਸ਼ੈਟੀ ਨੇ ਕਿਹਾ ਕਿ ਕਰੋਨਾ ਵਾਈਰਸ ਦੀ ਮਹਾਮਾਰੀ ਦੇ ਚਲਦਿਆਂ ਅਹਿਮ ਸੇਵਾ ਨਿਭਾਉਣ ਵਾਲੇ ਸਫਾਈ ਕਰਮਚਾਰੀਆਂ ਦਾ ਸਨਮਾਨ ਸਮਰੋਹ ਦਾ ਆਯੋਜਨ ਕੀਤਾ ਗਿਆ ਹੈ| ਇਸ ਮੋਕੇ ਐਸ.ਡੀ.ਐਮ ਕਾਲਾ ਰਾਮ ਕਾਂਸਲ, ਡੀ.ਐਸ.ਪੀ ਰਾਜੇਸ਼ ਛਿੱਬੜ, ਕੋਤਵਾਲੀ ਥਾਣਾ ਮੁਖੀ ਗੁਰਪ੍ਰੀਤ ਸਿੰਘ, ਐਡ. ਨਿਤਿਨ ਜੈਨ ਪ੍ਰਧਾਨ ਰੋਟਰੀ ਕਲੱਬ ਨਾਭਾ, ਗਗਨਦੀਪ ਸਿੰਘ ਡਾਇਰੈਕਟਰ ਮੈਹਰ ਫਾਊਂਡ੍ਹੇਨ, ਕਾਰਜ ਸਾਧਕ ਅਫ.ਸਰ ਸੁਖਦੀਪ ਕੰਬੋਜ, ਰਵਨੀ੍ਹ ਗੋਇਲ ਸਕੱਤਰ ਰੋਟਰੀ ਕਲੱਬ ਮਿਅੰਕ ਮਿੱਤਲ, ਤੇਜਾ ਸਿੰਘ ਸੁਪਰਵਾਈਜਰ, ਦੀਪਕ ਕੁਮਾਰ ਸੈਨਟਰੀ ਇੰਸਪੈਕਟਰ ਆਦਿ ਹਾਜਰ ਸਨ|