ਢੀਂਡਸਾ ਨੂੰ ਰੈਵਨਿਊ ਪਟਵਾਰ ਯੂਨੀਅਨ ਦਾ ਸੂਬਾ ਪ੍ਰਧਾਨ ਬਣਨ ਤੇ ਇੱਕ ਬਾਰ ਐਸੋਸੀਏਸ਼ਨ ਕੀਤਾ ਸਨਮਾਨ

ਨਾਭਾ (ਤਰੁਣ ਮਹਿਤਾ) ਹਰਵੀਰ ਸਿੰਘ ਢੀਂਡਸਾ ਨੂੰ ਦੀ ਰੈਵੀਨਿਊ ਪਟਵਾਰ ਯੂਨੀਅਨ ਦਾ ਸੂਬਾ ਪ੍ਰਧਾਨ ਅਤੇ ਜਗਦੀਪ ਸਿੰਘ ਝੂੰਦਾ ਪ੍ਰਧਾਨ ਅਹਿਮਦਗੜ੍ਹ, ਬਣਨ ਦੀ ਖ਼ੁਸ਼ੀ ਵਿੱਚ ਬਾਰ ਐਸੋਸਿਏਸਨ ਨਾਭਾ ਦੇ ਪ੍ਰਧਾਨ ਗਿਆਨ ਸਿੰਘ ਮੂੰਗੋ ਸਮੇਤ  ਕਾਰਜਕਾਰੀ ਮੈਂਬਰ ਅਤੇ ਬਾਰ ਐਸੋਸਿਏਸਨ ਪਟਿਆਲ਼ਾ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਬਾਰ ਕੌਸ਼ਲ ਪੰਜਾਬ ਐਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਰਾਕੇਸ਼ ਗੁਪਤਾ,ਸਮੂਹ ਵਕੀਲ ਨਾਭਾ ਅਤੇ ਪਟਿਆਲਾ ਵੱਲੋਂ ਸਨਮਾਨ ਕੀਤਾ ਗਿਆ।

ਜਿਸ ਦੌਰਾਨ ਮੇਰੇ ਵੱਡੇ ਵੀਰ ਹਰਵੀਰ ਸਿੰਘ ਢੀਂਡਸਾ ਵੱਲੋਂ ਆਉਣ ਵਾਲੇ ਸਮੇਂ ਵਿੱਚ ਰੈਵੀਨਿਊ ਰਿਕਾਰਡ ਵਿੱਚ ਸੁਧਾਰ ਲਿਆਉਣ ਅਤੇ ਪਟਵਾਰੀਆਂ ਦੀਆ ਮੁਸ਼ਕਲਾਂ ਨੂੰ ਹੱਲ ਕਰਨ ਦਾ ਭਰੋਸਾ ਦਵਾਇਆ।ਇਸ ਮੌਕੇ ਤੇ ਸਾਬਕਾ ਚੇਅਰਮੈਨ ਪੰਜਾਬ ਐਂਡ ਹਰਿਆਣਾ ਬਾਰ ਕੌਂਸਲ ਚੰਡੀਗੜ੍ਹ ਰਾਕੇਸ਼ ਗੁਪਤਾ,ਗਿਆਨ ਸਿੰਘ ਐਡਵੋਕੇਟ ਪ੍ਰਧਾਨ ਬਾਰ ਐਸੋਸੀਏਸ਼ਨ ਨਾਭਾ,ਲਖਵਿੰਦਰ ਸਿੰਘ ਐਡਵੋਕੇਟ ਇੱਛੇਵਾਲ,ਹਰਜਿੰਦਰ ਸਿੰਘ ਖਰੌੜ ਸੈਕਟਰੀ,ਜੀ ਐੱਸ ਖਰੋੜ,ਕੁਲਦੀਪ ਸਿੰਘ ,ਪਰਵਿੰਦਰ ਸਿੰਘ ਗਿੱਲ,ਅਮਰਦੀਪ ਸਿੰਘ ਵਿਰਕ,ਜੀ ਐੱਸ ਚਹਿਲ,ਤੇਗ਼ਵੀਰ ਸਿੰਘ ਢਿੱਲੋਂ,ਰਾਜਿੰਦਰ ਸਿੰਘ ਜੱਸੜ,ਜਸਵੀਰ ਸਿੰਘ ਔਲਖ਼,ਜਸਪਾਲ ਸਿੰਘ,ਗੁਰਮੀਤ ਸਿੰਘ ਲਵਲੀ,ਨਵਦੀਪ ਸੰਧਾ,ਤਰਨਵੀਰ ਸਿੰਘ,ਬੂਟਾ ਸਿੰਘ,ਦਵਿੰਦਰ ਸਿੰਘ ਢੀਂਡਸਾ,ਅਮਨਪ੍ਰੀਤ ਸਿੰਘ ਢੀਂਡਸਾ,ਹਰਪ੍ਰੀਤ ਸਿੰਘ ਖੱਟੜਾ,ਸਤਿੰਦਰ ਸਿੰਘ ਖਹਿਰਾ ਇੱਛੇਵਾਲ ਤੋਂ ਇਲਾਵਾ ਆਦਿ ਐਡਵੋਕੇਟ ਰਹੇ ਹਾਜ਼ਰ,

Share This :

Leave a Reply