ਪਿਤਾ ਦੀ ਮੌਤ ਕਾਰਨ ਬੇਕਰਸਫੀਲਡ ਨਿਵਾਸੀ ਦਿਓਲ ਪਰਿਵਾਰ ਨੂੰ ਸਦਮਾਂ।

ਬੇਕਰਸਫੀਲਡ (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ – ਬੇਕਰਸਫੀਲਡ ਨਿਵਾਸੀ ਰਾਜ ਦਿਓਲ ਅਤੇ ਪਰਿਵਾਰ ਨੂੰ ਪਿਛਲੇ ਦਿਨੀਂ ਉਸ ਵਕਤ ਭਾਰੀ ਸਦਮਾਂ ਪਹੁੰਚਿਆ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਸ. ਸੁਮਿਦਰ ਸਿੰਘ ਦਿਓਲ (72) ਇਸ ਫ਼ਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ। ਉਹਨਾਂ ਦਾ ਪਿਛਲਾ ਪਿੰਡ ਡਾਗੋ ਜ਼ਿਲ੍ਹਾ ਲੁਧਿਆਣਾ ਵਿੱਚ ਹੈ, ਅਤੇ ਉਹ ਪਿਛਲੇ ਲੰਮੇ ਸਮੇਂ ਤੋ ਬੇਕਰਸਫੀਲਡ ਵਿਖੇ ਆਪਣੇ ਬੱਚਿਆ ਕੋਲ ਰਹਿ ਰਹੇ ਸਨ। ਉਹਨਾਂ ਦੀ ਦੇਹ ਦਾ ਅੰਤਿਮ ਸੰਸਕਾਰ ਮਿਤੀ 7 ਜੂਨ ਦਿਨ ਐਂਤਵਾਰ ਨੂੰ ਗਰੀਨ-ਲਾਨ ਫਿਊਨਰਲ ਹੋਂਮ ਬੇਕਰਸਫੀਲਡ (2739 panama lane) ਵਿਖੇ ਸਵੇਰੇ 10 ਤੋਂ ਦੁਪਿਹਰ 11.30 ਵਜੇ ਦਰਮਿਆਨ ਹੋਵੇਗਾ, ਉਪਰੰਤ ਭੋਗ ਗੁਰਦਵਾਰਾ ਦਸ਼ਮੇਸ਼ ਦਰਬਾਰ ਬੇਕਰਸਫੀਲਡ (7000 Wible Rd) ਵਿਖੇ ਪਵੇਗਾ। ਦੁੱਖ ਸਾਂਝਾ ਕਰਨ ਸੰਪਰਕ ਨੰਬਰ –
ਰਾਜ ਦਿਓਲ (661)-900-8197
ਇੰਦਰਜੀਤ ਦਿਓਲ (661)-472-4570
ਗਗਨ ਦਿਓਲ (661)- 302-9315

Share This :

Leave a Reply