ਨਵੀਂ ਦਿੱਲੀ, ਮੀਡੀਆ ਬਿਊਰੋ:
ਕੋਰੋਨਾ ਦੇ ਡਰ ਤੋਂ ਬੰਦ ਪਏ ਦੇਸ਼ ਦੇ ਸਕੂਲ, ਕਾਲਜਾਂ ਸਮੇਤ ਦੂਜੇ ਵਿਦਿਅਕ ਅਦਾਰਿਆਂ ਨੂੰ ਇਨਫੈਕਸ਼ਨ ਦੀ ਰਫਤਾਰ ਦੇ ਰੁਕਦੇ ਹੀ ਫਿਰ ਤੋਂ ਖੋਲ੍ਹਣ ਦੀ ਤਿਆਰੀ ਸ਼ੁਰੂ ਕੀਤੀ ਗਈ ਹੈ। ਹਾਲਾਂਕਿ ਇਨ੍ਹਾਂ ਨੂੰ ਕਦੋਂ ਤੋਂ ਖੋਲ੍ਹਿਆ ਜਾਣਾ ਹੈ, ਇਸਦਾ ਫ਼ੈਸਲਾ ਸੂਬਿਆਂ ਨੂੰ ਹੀ ਕਰਨਾ ਹੈ।
ਪਰ ਇਸ ਤੋਂ ਪਹਿਲਾਂ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਕੁਝ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਜਾ ਸਕਦੇ ਹਨ। ਫਿਲਹਾਲ ਇਸਦੀ ਤਿਆਰੀ ਸ਼ੁਰੂ ਹੋ ਗਈ ਹੈ।