CU ਦੀਆਂ ਵਿਦਿਆਰਥਣਾਂ ਮੈਨੂੰ ਮੇਰੇ ਦਫਤਰ ਆ ਕੇ ਜ਼ਰੂਰ ਮਿਲਣ
ਪੰਜਾਬ ਦੀ ਹਰ ਧੀ, ਭੈਣ ਤੇ ਮਾਂ ਦਾ ਦਰਦ ਮੇਰਾ ਆਪਣਾ ਹੈ, ਚੰਡੀਗੜ੍ਹ ਯੂਨੀ. ਘੜੂੰਆਂ ‘ਚ ਜੋ ਵੀ ਹੋਇਆ ਹੈ, ਮੈਂ ਉਸਦੀ ਤਹਿ ਤੱਕ ਜਾ ਕੇ ਰਹਾਂਗੀ, ਪੀੜਤ ਬੱਚੀਆਂ ਨੂੰ ਅਪੀਲ ਹੈ ਮੇਰੇ ਨਾਲ ਨਿੱਜੀ ਸੰਪਰਕ ਕਰੋ, email ਕਰੋ ਮੈਂ ਫ਼ੋਨ ਕਰਾਂਗੀ, ਤੁਹਾਡੀ ਪਛਾਣ ਗੁਪਤ ਰੱਖੀ ਜਾਵੇਗੀ।
ਮੈਂ ਹਰ ਹਾਲ ਵਿੱਚ ਤੁਹਾਡੇ ਨਾਲ ਹਾਂ, ਕੁੜੀਆਂ ਤੇ ਔਰਤਾਂ ਦੇ ਹੱਕਾਂ ਦੀ ਰਾਖੀ ਮੇਰਾ ਫਰਜ਼ ਹੈ।