ਫ਼ਰੀਦਕੋਟ ‘ਚ ਸੁਖਬੀਰ ਬਾਦਲ ਤੇੇ ਪਰਮਬੰਸ ਸਿੰਘ ਬੰਟੀ ਰੋਮਾਣਾ ਵਿਰੁੱਧ ਅਪਰਾਧਕ ਮਾਮਲਾ ਦਰਜ

ਫ਼ਰੀਦਕੋਟ, ਮੀਡੀਆ ਬਿਊੂਰੋ: ਫ਼ਰੀਦਕੋਟ ‘ਚ ਸੁਖਬੀਰ ਬਾਦਲ ਵਿਰੁੱਧ ਅਪਰਾਧਕ ਮਾਮਲਾ ਦਰਜ, ਅਨਾਜ ਮੰਡੀ ‘ਚ ਕੀਤੀ ਸੀ 6,000 ਦੇ ਇਕੱਠ ਵਾਲੀ ਵੱਡੀ ਰੈਲੀ।

ਰਿਟਰਨਿੰਗ ਅਫ਼ਸਰ ਦੀ ਸ਼ਿਕਾਇਤ ਉੱਤੇ ਹੋਇਆ ਮੁਕੱਦਮਾ ਦਰਜ। ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਵਿਰੁੱਧ ਵੀ ਕੇਸ ਦਰਜ। ਉਸੇ ਦੇ ਹੱਕ ਵਿੱਚ ਸੀ ਰੈਲੀ

Share This :

Leave a Reply