ਇਹ ਉਮੀਦਵਾਰ ਜਿੱਤਿਆ
ਬਰਨਾਲਾ, ਮਿਡਿਆ ਬਿਊਰੋ:
ਭਦੌੜ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਕਿਸੇ ਵੀ ਰਾਊਂਡ ‘ਚ ਆਮ ਆਦਮੀ ਪਾਰਟੀ ਦੇ ਮਜ਼ਦੂਰ ਨੌਜਵਾਨ ਉਮੀਦਵਾਰ ਲਾਭ ਸਿੰਘ ਉਗੋਕੇ ਤੋਂ ਲੀਡ ਨਹੀਂ ਲੈ ਸਕੇ ਤੇ ਅਖੀਰ ਉਹ ਹਾਰ ਗਏ।
ਜ਼ਿਕਰਯੋਗ ਹੈ ਕਿ ਪਹਿਲੇ ਰਾਊਂਡ ‘ਚ 2195 ਵੋਟਾਂ ਨਾਲ, ਦੂਜੇ ਰਾਊਂਡ ‘ਚ 3827 ਵੋਟਾਂ ਨਾਲ, ਤੀਜੇ ਰਾਊਂਡ ‘ਚ 6334 ਵੋਟਾਂ ਨਾਲ, ਚੌਥੇ ਰਾਊਂਡ ‘ਚ 9909 ਵੋਟਾਂ ਨਾਲ, ਪੰਜਵੇਂ ਰਾਊਂਡ ‘ਚ 14331 ਵੋਟਾਂ ਨਾਲ, ਛੇਵੇਂ ਰਾਊਂਡ ‘ਚ 18395 ਵੋਟਾਂ ਤੇ ਆਪ ਉਮੀਦਵਾਰ ਲਾਭ ਸਿੰਘ ਉੱਗ ਗਏ ਤੋਂ ਪਿੱਛੇ ਰਹੇ। ਲਾਭ ਸਿੰਘ ਉਗੋਕੇ ਪਹਿਲੀ ਵਾਰ ਐਮ ਐਲ ਏ ਦੀ ਚੋਣ ਲੜ ਰਹੇ ਹਨ। ਇਸ ਤੋਂ ਪਹਿਲਾਂ ਉਹ ਕਿਸੇ ਵੀ ਚੋਣ ਦਾ ਹਿੱਸਾ ਨਹੀਂ ਰਹੇ।























Comments are closed, but trackbacks and pingbacks are open.