ਪ੍ਰੀਪੇਡ ਮੀਟਰ ਲਗਾਉਣ ‘ਤੇ ਕੇਂਦਰ ਦਾ ਸਖ਼ਤ ਰੁਖ

ਪੰਜਾਬ ਨੂੰ ਦਿੱਤਾ 3 ਮਹੀਨੇ ਦਾ ਸਮਾਂ

ਨਵੀਂ ਦਿੱਲੀ, ਮੀਡੀਆ ਬਿਊਰੋ:

ਕੇਂਦਰ ਸਰਕਾਰ ਨੇ ਪ੍ਰੀਪੇਡ ਮੀਟਰ ਲਾਉਣ ਲਈ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ 3 ਮਹੀਨੇ ਅੰਦਰ ਪ੍ਰੀਪੇਡ ਮੀਟਰ ਲਾਉਣ ਦਾ ਕੰਮ ਮੁਕੰਮਲ ਕੀਤਾ ਜਾਵੇ ਨਹੀਂ ਤਾਂ ਬਿਜਲੀ ਸੁਧਾਰਾਂ ਸਬੰਧੀ ਜਾਰੀ ਹੋਣ ਵਾਲੇ ਫੰਡ ਰੋਕ ਦਿੱਤੇ ਜਾਣਗੇ।

ਦੱਸ ਦੇਈਏ ਕਿ ਪੰਜਾਬ ਵਿਚ 85 ਹਜ਼ਾਰ ਪ੍ਰੀਪੇਡ ਮੀਟਰ ਲਾਏ ਜਾਣੇ ਹਨ। ਕੁਝ ਥਾਵਾਂ ’ਤੇ ਪ੍ਰੀਪੇਡ ਮੀਟਰ ਲਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ।

Share This :

Leave a Reply