CM ਚੰਨੀ ਦਾ ਭਾਣਜਾ ਹਨੀ ਮੁੜ ਅਦਾਲਤ ‘ਚ ਪੇਸ਼
ਜਾਵੇਗਾ ਜੇਲ੍ਹ ਜਾਂ ਵਧੇਗਾ ਰਿਮਾਂਡ, ਜਲਦ ਆਵੇਗਾ ਫੈਸਲਾ ਜਲੰਧਰ, ਮੀਡੀਆ ਬਿਊਰੋ: ਤਿੰਨ ਦਿਨ ਦਾ ਰਿਮਾਂਡ ਖ਼ਤਮ ਹੋਣ ’ਤੇ ਇਕ ਵਾਰ ਮੁਡ਼ ਤੋਂ ਈਡੀ ਮੁੱਖ ਮੰਤਰੀ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਅਦਾਲਤ ’ਚ ਪੇਸ਼ ਕਰੇਗੀ। ਚਾਰ ਦਿਨ ਦਾ ਰਿਮਾਂਡ ਖ਼ਤਮ ਹੋਣ ’ਤੇ ਭੁਪਿੰਦਰ ਸਿੰਘ ਹਨੀ ਨੂੰ ਮੰਗਲਵਾਰ ਨੂੰ ਅਦਾਲਤContinue Reading






























