ਦੇਸ਼ ਤੇ ਸੰਸਾਰ ’ਚ ਮਕਬੂਲ ਹੈ ਅੰਮ੍ਰਿਤਸਰੀ ਕੁਲਚਾ
ਅੰਮ੍ਰਿਤਸਰ ਦਾ ਪਾਣੀ ਦਿੰਦੈ ਕੁਲਚੇ ਨੂੰ ਜ਼ਾਇਕਾ ਅੰਮ੍ਰਿਤਸਰ, ਮੀਡੀਆ ਬਿਊਰੋ: ਖਾਣ-ਪੀਣ ਦੀਆਂ ਵਸਤਾਂ ’ਚ ਅੰਮ੍ਰਿਤਸਰੀ ਕੁਲਚਾ ਦੇਸ਼ ਤੇ ਦੇਸ਼ ਤੋਂ ਬਾਹਰ ਪ੍ਰਸਿੱਧ ਹੈ। ਪਕਵਾਨ ਤਿਆਰ ਕਰਨ ਵਾਲੇ ਮਾਹਿਰਾਂ ਨੇ ਅੰਮ੍ਰਿਤਸਰੀ ਕੁਲਚਾ ਬਣਾਉਣ ਦੀ ਸਿਖਲਾਈ ਲੈ ਕੇ ਅੰਮ੍ਰਿਤਸਰ ਤੋਂ ਬਾਹਰ ਵੀ ਇਸ ਨੂੰ ਤਿਆਰ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਨ੍ਹਾਂContinue Reading






























