ਡਰੱਗਜ਼ ਦਾ ਮੁੱਦਾ ਚੋਣਾਂ ’ਚ ਸੋਚੀ-ਸਮਝੀ ਸਾਜ਼ਿਸ਼ ਤਹਿਤ ਗ਼ਾਇਬ
ਆਜ਼ਾਦੀ ਦੇ ਇੰਨੇ ਸਾਲ ਬਾਅਦ ਵੀ ਵਿਕਾਸ ਲਈ ਮੰਗੀਆਂ ਜਾ ਰਹੀਆਂ ਨੇ ਵੋਟਾਂ ਐੱਸਏਐੱਸ ਨਗਰ, ਮੀਡੀਆ ਬਿਊਰੋ: ਪੰਜਾਬ ਦੀ ਜਨਤਾ ਚਾਰ ਦਿਨਾਂ ਬਾਅਦ ਅਗਲੇ ਪੰਜ ਸਾਲਾਂ ਵਾਸਤੇ ਆਪਣਾ ਭਵਿੱਖ ਚੁਣਨ ਜਾ ਰਹੀ ਹੈ। ਇਨ੍ਹਾਂ ਪੰਜ ਸਾਲਾਂ ਵਾਸਤੇ ਕਿਸ ਪਾਰਟੀ ਦੇ ਹੱਥ ’ਚ ਸੂਬਾ ਮਹਿਫੂਜ਼ ਰਹੇਗਾ ਜਨਤਾ ਫ਼ੈਸਲਾ ਕਰੇਗੀ। ਪਰ ਸਭContinue Reading






























