ਐਡਿਨਬਰਾ ਦੇ ਪ੍ਰਮਾਣੂ ਬੰਕਰ ਨੂੰ ਕੀਤਾ ਜਾਵੇਗਾ ਅਜਾਇਬ ਘਰ ਵਿੱਚ ਤਬਦੀਲ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਦੇ ਸ਼ਹਿਰ ਐਡਿਨਬਰਾ ਵਿੱਚ ਸ਼ੀਤ ਯੁੱਧ ਦੇ ਇੱਕ ਗੁਪਤ ਬੰਕਰ ਨੂੰ ਐਡਿਨਬਰਾ ਕੌਂਸਲ ਦੁਆਰਾ ਯੋਜਨਾਵਾਂ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਇੱਕ ਅਜਾਇਬ ਘਰ ਵਿੱਚ ਬਦਲ ਦਿੱਤਾ ਜਾਵੇਗਾ। ਇਹ ਬੰਕਰ ਕਦੇ ਪ੍ਰਮਾਣੂ ਯੁੱਧ ਦੇ ਖਤਰੇ ਦੇ ਮੱਦੇਨਜ਼ਰ ਸਕਾਟਲੈਂਡ ਦੀ ਰੱਖਿਆ ਲਈ ਪ੍ਰਮੁੱਖ ਸੀ।ਕੋਰਸਟੋਰਫਾਈਨ ਹਿੱਲ ਦੇ ਹੇਠਾਂContinue Reading






























