ਸਰਹੱਦੀ ਇਲਾਕਿਆਂ ’ਚ ਲੱਗੇ ਸਨਅਤ
ਜ਼ਿਲ੍ਹਿਆਂ ’ਚ ਨੌਜਵਾਨਾਂ ਨਾਲ ਕੌਂਸਲਿੰਗ ਜ਼ਰੂਰੀ ਚੰਡੀਗੜ੍ਹ, ਮੀਡੀਆ ਬਿਊਰੋ: ਸੂਬੇ ਦੇ ਸਰਹੱਦੀ ਇਲਾਕਿਆਂ ਤੇ ਛੋਟੇ ਜ਼ਿਲ੍ਹਿਆਂ ਵਿਚ ਉਦਯੋਗ ਲਗਾ ਕੇ ਨੌਜਵਾਨਾਂ ਦਾ ਪਲਾਇਨ ਕਿਸੇ ਹੱਦ ਤਕ ਰੋਕਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਜ਼ਿਲ੍ਹਿਆਂ ਵਿਚ ਨੌਜਵਾਨਾਂ ਲਈ ਕੌਂਸਲਿੰਗ ਦੇ ਪ੍ਰਬੰਧ ਕੀਤੇ ਜਾਣ। ਇਸ ਤੋਂ ਪਤਾ ਲੱਗ ਸਕੇਗਾ ਕਿ ਸੂਬੇContinue Reading






























