Home (Page 621)

ਬੀਤੇ ਦਿਨੀਂ ਸਾਡੇ ਸਟੁਡਿਊ ਮਾਸਟਰ ਮਾਈਂਡ ਪਟਿਆਲਾ ਵਿਖੇ ਸਤਿੰਦਰ ਸੱਤੀ ਨੇ ਸਾਡੇ ਨਾਲ ਜ਼ਿੰਦਗੀ ਦੇ ਸਫ਼ਰ ਦੀ ਸਾਂਝ ਕੀਤੀ।ਲੋਕਾਂ ਦੇ ਦਿਲਾਂ ਨੂੰ ਛੂਹ ਜਾਣ ਵਾਲੇ ਕੁੱਝ ਸ਼ੇਅਰ ਤਾਂ ਸੁਨਣ ਨੂੰ ਮਿਲੇ ਨਾਲ ਹੀ ਉਨ੍ਹਾਂ ਨੇ ਐਕਟਿੰਗ ਅਤੇ ਗਾਇਕੀ ਦੇ ਖੇਤਰ ਵੱਲ ਰੁਝਾਨ ਦੇ ਸਫ਼ਰ ਬਾਰੇ ਵੀ ਚਾਨਣਾ ਪਾਇਆ ਸਵਾਲ-  ਤੁਸੀਂ ਕਿਸ ਜਗ੍ਹਾ ਦੇ ਰਹਿਣ ਵਾਲੇ ਹੋ ਅਤੇ ਇੱਕ ਕਲਾਕਾਰ ਵਜੋਂ ਸਫ਼ਰ ਦੀ ਸ਼ੂਰੁਆਦ ਕਿਵੇਂ ਅਤੇ ਕਦੋਂ ਹੋਈ ਜਵਾਬ- ਮੈ ਉਸ ਬਟਾਲਾ ਸ਼ਹਿਰ ਦੀ ਰਹਿਣ ਵਾਲੀ ਹਾਂ ਜਿਸ ਜਗ੍ਹਾContinue Reading

ਇੱਕ ਸੱਚੀ ਕਹਾਣੀ ਇਹ ਕਹਾਣੀ ਲਿਖਣ ਅਤੇ ਤੁਹਾਡੇ ਪੜ੍ਹਨ ਤੋ ਬਾਅਦ ਮੈ ਸ਼ਾਇਦ ਇਸ ਪਾਤਰ ਨੂੰ ਤੁਹਾਡੇ ਰੂਬਰੂ ਨਾ ਕਰਵਾ ਸਕਾ ਪਰ ਇਸ ਦੀ ਅਸਲੀਅਤ ਬਾਰੇ ਤੁਹਾਡੇ ਨਾਲ ਸਾਂਝ ਕਿੱਤੇ ਬਗੈਰ ਵੀ ਨਹੀਂ ਰਹਿ ਸਕਦਾ। ਕਹਾਣੀ ਉਸ ਮਾਂ ਦੀ ਹੈ ਜਿਸ ਨੂੰ ਧੀ,ਭੈਣ ਜਾਂ ਮਾਂ ਨਹੀਂ ਬਲਕਿ ਬਾਪੂ ਕਿਹਾ ਜਾ ਸਕਦੇ। ਇਹContinue Reading

ਸੈਕਰਾਮੈਂਟੋ ( ਦਲਜੀਤ ਢੰਡਾ ) ਸੈਕਰਾਮੈਂਟੋ ਕਾਉਂਟੀ ਦੇ ਪਬਲਿਕ ਹੈਲਥ ਅਧਿਕਾਰੀਆਂ ਨੇ ਕੋਰੋਨਾਵਾਇਰਸ ਨਾਲ ਸਬੰਧਤ ਕਾਉਂਟੀ ਦੀ ਪਹਿਲੀ ਮੌਤ ਦੀ ਘੋਸ਼ਣਾ ਕੀਤੀ ਹੈ ਸੈਕਰਾਮੈਂਟੋ ਕਾਉਂਟੀ ਪਬਲਿਕ ਇਨਫਾਰਮੇਸ਼ਨ ਦਫਤਰ ਦੇ ਇੱਕ ਬੁਲਾਰੇ ਨੇ ਇਕ ਬਿਆਨ ਵਿੱਚ ਕਿਹਾ ਕਿ assisted living facility ਵਿੱਚ ਰਹਿਣ ਵਾਲੇ 90 ਸਾਲ ਦੇ ਬਜ਼ੁਰਗ ਦੀ ਮੌਤ ਕੋਵੀਡContinue Reading

ਪਟਿਆਲਾ (ਅਰਵਿੰਦਰ ਸਿੰਘ)ਆਮ ਆਦਮੀ ਪਾਰਟੀ ਪਟਿਆਲਾ ਦਿਹਾਤੀ ਦੇ ਭਾਰਤ ਨਗਰ ਵਿਖੇ ਮੀਟਿੰਗ ਕੀਤੀ ਗਈ ਜਦੋ ਪਟਿਆਲਾ ਦਿਹਾਤੀ ਪ੍ਰਧਾਨ ਪ੍ਰੀਤੀ ਮਲਹੋਤਰਾ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਪ੍ਰੋਗ੍ਰਾਮ ਵਿੱਚ ਨੋਜਵਾਨਾ ਦਾ ਇਕ ਵੱਡਾ ਇਕਠ ਪਿੰਕੀ ਕਸਯਪ ਪ੍ਰਧਾਨ ਟੇਮਪੁ ਯੂਨੀਅਨ ਦੀ ਮਹਿਨਤ ਸੱਦਕਾ 35 ਪਰਿਵਾਰ ਸੰਜੀਵ ਗੁਪਤਾ ਜਿਲਾ ਪ੍ਰਧਾਨ ਪਟਿਆਲਾ ਟ੍ਰੇਡ ਵਿੰਗ ਦੀContinue Reading

ਪਟਿਆਲਾ (ਅਰਵਿੰਦਰ ਸਿੰਘ) ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਵੱਲੋਂ ਆਮ ਲੋਕਾਂ ਦੇ ਮਸਲੇ ਤੇ ਸ਼ਿਕਾਇਤਾਂ ਸੁਨਣ ਅਤੇ ਦਰਖਾਸਤਾਂ ਲੈਣ ਲਈ ਸ਼ੁਰੂ ਕੀਤੀ ਗਈ ਨਿਵੇਕਲੀ ਪਹਿਲਕਦਮੀ ਤਹਿਤ ਪਟਿਆਲਾ ਹੈਰੀਟੇਜ਼ ਫੈਸਟੀਵਲ ਤੋਂ ਬਾਅਦ ਅੱਜ ਮੁੜ ਸ਼ਿਕਾਇਤਾਂ ਸੁਣੀਆਂ ਗਈਆਂ, ਜਿਸ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਸ੍ਰੀ ਕੁਮਾਰ ਅਮਿਤ ਨੇ ਹਰ ਬੁੱਧਵਾਰ ਦੀContinue Reading

ਪਟਿਆਲਾ (ਅਰਵਿੰਦਰ ਸਿੰਘ) ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ‘ਤੇ ਸੂਬੇ ਭਰ ਵਿੱਚ ਵਾਤਾਵਰਣ ਸਵੱਛਤਾ ਲਈ ਚਲਾਈ ਮੁਹਿੰਮ ਤਹਿਤ ਪਿੱਛਲੇ ਸਾਲ ਦੇ ਅਗਸਤ ਮਹੀਨੇ ‘ਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਦੇ ਬਲਾਕ-ਡੀ ਦੇ ਪਿਛਲੇ ਪਾਸੇ ਲਾਏ ‘ਗੁਰੂ ਕਾ ਬਾਗ’ ਵਿੱਚ ਲਗਾਏ ਫ਼ਲਦਾਰ ਬੂਟਿਆਂ ਤੇContinue Reading

ਪਟਿਆਲਾ (ਅਰਵਿੰਦਰ ਸਿੰਘ) ਫਾਇਰ ਬਿਗ੍ਰੇਡ ਦੇ ਗਵਰਨਰ ਐਵਾਰਡੀ ਸਬ-ਫਾਇਰ ਅਫਸਰ ਸੁਖਵਿੰਦਰ ਸਿੰਘ ਨੇ ਬਡੂੰਗਰ ਸਥਿੱਤ ਵਾਲਮੀਕਿ ਮੰਦਿਰ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ਦੇ 50 ਵਿਦਿਆਰਥੀ ਬੱਚਿਆਂ ਨੂੰ ਕਾਪੀਆਂ ਪੈਨਸਿਲਾਂ, ਪੈੱਨ, ਸ਼ੋਪਨਰ, ਰਬੜਾਂ ਅਤੇ ਲੱਡੂ ਵੰਡਕੇ ਆਪਣਾ ਜਨਮਦਿਨ ਮਨਾਇਆ। ਇਸ ਮੌਕੇ ਫਾਇਰ-ਸਬ ਅਫਸਰ ਸੁਖਵਿੰਦਰ ਨੇ ਅੱਗ ਨਾਲ ਵਾਪਰਨ ਵਾਲੀਆਂ ਘਟਨਾਵਾਂ ਤੋਂ ਬਚਾਅContinue Reading

ਪਟਿਆਲਾ(ਅਰਵਿੰਦਰ ਸਿੰਘ) ਪਟਿਆਲਾ ਜ਼ਿਲ੍ਹੇ ਦੇ ਪਿੰਡ ਦੁੱਧੜ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਜਿਸ ਨੇ ਸਵੈ ਸਹਾਇਤਾ ਸਮੂਹ ਦੀ ਮਦਦ ਨਾਲ ਆਪਣੀ ਜ਼ਿੰਦਗੀ ਨੂੰ ਇਕ ਨਵੀਂ ਦਿਸ਼ਾ ਦੇਕੇ ਜਿਥੇ ਆਪਣੇ ਆਪ ਨੂੰ ਆਤਮ ਨਿਰਭਰ ਕੀਤਾ ਉਥੇ ਹੀ ਆਪਣੇ ਪਰਿਵਾਰ ਤੇ ਬੱਚਿਆਂ ਦਾ ਸਹੀ ਪਾਲਣ ਪੋਸ਼ਣ ਕਰਨ ਦੇ ਸਮਰੱਥ ਹੋਈ ਹੈ। ਆਪਣੀContinue Reading

ਪਟਿਆਲਾ (ਅਰਵਿੰਦਰ ਸਿੰਘ ) ਘਰ-ਘਰ ਨੌਕਰੀ ਦੇਣ ਦਾ ਝੂਠਾ ਲਾਰਾ ਲਾ ਕੇ ਸੱਤਾ ਹਥਿਆਉਣ ਵਾਲੀ ਅਤੇ ਆਮ ਜਨਤਾ ਦੀਆਂ ਸਮੱਸਿਆਵਾਂ ਤੋਂ ਮੂੰਹ ਫੇਰ ਕੇ ਬੈਠੀ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਬੀਤੇ ਦਿਨ ਪਟਿਆਲਾ ਵਿਖੇ ਲੰਬੇ ਸਮੇਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਆ ਰਹੇ ਬੇਰੋਜ਼ਗਾਰ ਈ. ਟੀ. ਟੀ. ਟੈੱਟ ਪਾਸContinue Reading

ਪਟਿਆਲਾ ( ਅਰਵਿੰਦਰ ਸਿੰਘ ) ਅਜੌਕੇ ਦੌਰ ਦੇ ਤਕਨੀਕੀ ਯੁੱਗ ਕਾਰਨ ਅੱਜ ਦੇ ਨੌਜਵਾਨ, ਵਿਦਿਆਰਥੀ, ਬਜ਼ੁਰਗ, ਮਹਿਲਾਵਾਂ, ਬੱਚੇ ਅਤੇ ਸਮਾਜ ਦਾ ਹਰ ਵਿਅਕਤੀ ਪਿੰਡਾਂ ਤੇ ਸ਼ਹਿਰਾਂ ‘ਚ ਸਥਾਪਿਤ ਲਾਇਬ੍ਰੇਰੀਆਂ ਅਤੇ ਪਾਠਸ਼ਾਲਾਵਾਂ ‘ਚ ਨਾ ਜਾਣ ਕਾਰਨ ਗਿਆਨ ਤੋਂ ਦੂਰ ਹੁੰਦਾ ਜਾ ਰਿਹਾ ਹੈ, ਉਥੇ ਹੀ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇContinue Reading