Home (Page 619)

ਸ੍ਰੀ ਮੁਕਤਸਰ ਸਾਹਿਬ ( ਰਣਜੀਤ ਗਿੱਲ) ਗਿੱਦੜਬਾਹਾ ਦੇ ਪਿੰਡ ਗਿਲਜੇਵਾਲਾ ਤੋਂ ਦਿਲ ਦੇ ਹਾਲਾਤ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਵੱਡੇ ਭਰਾ ਨੇ ਛੋਟੇ ਭਰਾ ਰਣਜੀਤ ਸਿੰਘ ਨੂੰ ਕਾਰ ਥੱਲੇ ਦਰੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਇਸ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਮੇਰਾ ਜੇਠContinue Reading

ਪਟਿਆਲਾ (ਅਰਵਿੰਦਰ ਸਿੰਘ) ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਅੱਜ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ (ਕੋਵਿਡ-19) ਨਾਲ ਨਜਿੱਠਣ ਲਈ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਹਦਾਇਤ ਕੀਤੀ ਕਿ ਉਹ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ‘ਤੇ ਪੂਰੀ ਗੰਭੀਰਤਾ ਨਾਲ ਨਜ਼ਰ ਬਣਾਏ ਰੱਖਣ।ਜਿਕਰਯੋਗ ਹੈ ਕਿContinue Reading

ਬ੍ਰਿਸਬੇਨ (ਹਰਜੀਤ ਲਸਾੜਾ) ਆਸਟ੍ਰੇਲੀਆਈ ਗ੍ਰਹਿ ਮਾਮਲਿਆਂ ਬਾਰੇ ਮੰਤਰੀ ਪੀਟਰ ਡੱਟਨ ਨੂੰ ਸ਼ੁੱਕਰਵਾਰ ਦੁਪਿਹਰ ਕੋਰੋਨਾਵਾਇਰਸ (ਕੋਵਿਡ-19) ਲਈ ਸਕਾਰਾਤਮਕ ਟੈਸਟ ਕਰਨ ਤੋਂ ਬਾਅਦ ਸੂਬਾ ਕੁਈਨਜ਼ਲੈਂਡ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਆਪਣੀ ਟਵੀਟ ‘ਚ ਕਿਹਾ ਕਿ, “ਮੈਂ ਅੱਜ ਸਵੇਰੇ ਤਾਪ ਅਤੇ ਗਲ਼ੇ ਦੀ ਸੋਜ ਨਾਲ ਉੱਠਿਆ। ਕੁਈਨਜ਼ਲੈਂਡ ਹੈਲਥContinue Reading

ਸਾਰੇ ਸਾਲ ਦੀ ਸਖ਼ਤ ਮਿਹਨਤ ਦੇ ਉਹ ਦਿਨ ਮਤਲਬ ਪੇਪਰ ਜਿਨ੍ਹਾਂ ਤੋਂ ਮਾਪਿਆ ਅਤੇ ਅਧਿਆਪਕਾ ਨੇ ਜ਼ਿਆਦਾ ਉਮੀਦ ਰੱਖੀ ਹੁੰਦੀ ਹੈ।ਸਿਰਫ਼ ਮਾਪਿਆਂ ਦੀ ਗੱਲ ਨਹੀਂ ਬਲਕਿ ਬੱਚਿਆਂ ਇਨ੍ਹਾਂ ਪੇਪਰਾਂ ਨਾਲ ਅਧਿਆਪਕਾ ਦੀਆਂ ਵੀ ਬੱਚਿਆਂ ਪ੍ਰਤੀ ਵੱਡੀਆਂ ਆਸਾਂ ਜੁੜੀਆਂ ਹੁੰਦੀਆਂ ਹਨ।ਫੇਰ ਭਾਵੇਂ ਨਿੱਕੀ ਕਲਾਸ ਵਿੱਚ ਹੋਣ ਜਾਂ ਭਾਵੇਂ ਕਾਲਜ ਜਾਣ ਵੱਡੀਆਂContinue Reading

ਮਹਾਂਭਾਰਤ ਦੇ ਯੁੱਧ ਮਗਰੋਂ ਸ੍ਰੀ ਯੁਧਿਸਟਰ ਜੀ ਹਸਤਨਾਪੁਰ ਦੇ ਰਾਜੇ ਬਣੇ ਤਾ ਦਰੋਪਤੀ ਨੇ ਰੱਥ ਤੇ ਬੈਠ ਕੇ ਨਗਰ ਦਾ ਚੱਕਰ ਲਗਾਇਆ, ਵਾਪਸ ਆ ਕੇ ਉਹ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਚਰਨਾਂ ਵਿੱਚ ਡਿੱਗ ਕੇ ਉੱਚੀ-ਉੱਚੀ ਰੋਣ ਲੱਗੀ, ਸ੍ਰੀ ਕ੍ਰਿਸ਼ਨ ਜੀ ਦੇ ਪੁੱਛਣ ਤੇ ਦਰੋਪਤੀ ਵਿਰਲਾਪ ਕਰਦੇ ਹੋਏ ਕਹਿਣ ਲੱਗੀContinue Reading

ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਨ ਅਤੇ ਟਰੱਸਟ ਰਜਿ: ਦੇ ਮੁਖ ਸੇਵਾਦਾਰ ਭਾਈ ਦਲੀਪ ਸਿੰਘ ਬਿੱਕਰ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਭਾਈ ਮਨੀ ਸਿੰਘ ਜੀ ਦਾ 376 ਵਾ ਪ੍ਰਕਾਸ਼ ਦਿਹਾੜਾ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਮਨਾਇਆ ਗਿਆ। ਉਹਨਾਂ ਨੇ ਦੱਸਿਆ ਕਿContinue Reading

ਖੰਨਾ (ਰਵਿੰਦਰ ਸਿੰਘ ਢਿੱਲੋਂ ) ਸਿਵਲ ਹਸਪਤਾਲ ਖੰਨਾ ਵੱਲੋਂ ਨੋਵਲ ਕੋਰੋਨਾ ਵਾਇਰਸ ਬਿਮਾਰੀ ਨੂੰ ਫੈਲਣ  ਅਤੇ ਉਸ ਦੇ ਕਾਰਨ ਹੋਣ ਵਾਲੇ ਰੋਗ ਅਤੇ ਮੌਤ ਨੂੰ ਰੋਕਣ ਦੇ ਉਦੇਸ਼ ਨਾਲ ਇੱਕ ਕਲਸਟਰ ਨਿਯੰਤਰਣ ਲਈ, ਕੀਤੀ ਜਾਣ ਵਾਲੀ ਕਾਰਵਾਈ ਦੀ ਤਿਆਰੀ ਦੇ ਹਿੱਸੇ ਵਜੋਂ ਸਿਵਲ ਹਸਪਤਾਲ ਖੰਨਾ ਵੱਲੋਂ ਇੱਕ ਮੌਕ ਡਰਿੱਲ ਕੀਤੀContinue Reading

ਪਟਿਆਲਾ (ਅਰਵਿੰਦਰ ਸਿੰਘ) ਪੰਜਾਬ ਹੋਮ ਗਾਰਡਜ਼ ਦੇ ਹੋਣਹਾਰ, ਮਿਲਣਸਾਰ ਅਤੇ ਕਰਤੱਵ ਪੂਰਨ ਸ੍ਰੀ ਰਾਏ ਸਿੰਘ ਧਾਲੀਵਾਲ ਦੇ ਪਟਿਆਲਾ ਹੋਮ ਗਾਰਡਜ਼ ਦੇ ਕਮਾਂਡੈਂਟ ਵੱਲੋਂ ਚਾਰਜ ਸੰਭਾਲਣ ਤੇ ਗਰੀਨ ਵੈਲ ਹਾਈ ਸਕੂਲ ਵੱਲੋਂ ਸੁਆਗਤੀ ਪ੍ਰੋਗਰਾਮ ਕਰਵਾਇਆ। ਪ੍ਰਿੰਸੀਪਲ ਸ੍ਰੀਮਤੀ ਰੀਨਾ ਸ਼ਰਮਾ ਅਤੇ ਡਾਇਰੈਕਟਰ ਮਿਸਜ ਮੰਜੂ ਨੇ ਸੁਆਗਤ ਕਰਦੇ ਹੋਏ ਕਿਹਾ ਸ੍ਰੀ ਰਾਏ ਸਿੰਘContinue Reading

ਪਟਿਆਲਾ (ਅਰਵਿੰਦਰ ਸਿੰਘ) ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਨਾਭਾ ਰੋਡ, ਪਟਿਆਲਾ ਵਿਖੇ ਮਾਨਯੋਗ ਸ਼੍ਰੀ ਵੀ.ਕੇ ਬਾਂਸਲ ਡਿਪਟੀ ਡਾਇਰੈਕਟਰ ਕਮ ਪ੍ਰਿਸੀਪਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਫਾਇਰ ਬ੍ਰਿਗੇਡ ਦੀ ਟੀਮ ਆਈ.ਟੀ.ਆਈ ਪਟਿਆਲਾ ਦੇ ਸਿਖਿਆਰਥੀਆਂ ਨੂੰ ਟ੍ਰੇਨਿੰਗ ਦੇਣ ਲਈ ਆਈ ਕਿ ਕਿਸ ਤਰਾਂ ਅੱਗ ਬੁਝਾਈ ਜਾ ਸਕਦੀ ਹੈ। ਜਿਸ ਵਿਚ ਮੁੱਖ ਮਹਿਮਾਨ ਦੇ ਤੋਰContinue Reading

ਬੜੀ ਹੈਰਾਨੀ ਵਾਲੀ ਗੱਲ ਹੈ ਕਿ ਚੰਡੀਗੜ੍ਹ ਵਿੱਚ 60 ਸੈਕਟਰ ਹਨ ਜਿਸ ਵਿੱਚ 12 ਤੇ 14 ਵਿੱਚਕਾਰ 13 ਨੰਬਰ ਸੈਕਟਰ ਹੀ ਨਹੀਂ ਬਣਾਇਆ ਗਿਆ।ਇਹ ਉਸ ਵੇਲੇ ਦੀ ਗੱਲ ਹੈ ਜਦੋਂ ਚੰਡੀਗੜ੍ਹ ਦੇ ਆਰਕੀਟੈਕਟ ਲੀਕੋਰਬਸਰ ਨੇ ਚੰਡੀਗੜ੍ਹ ਦਾ ਨਕਸ਼ਾ ਤਿਆਰ ਕੀਤਾ।ਪਰ ਹੈਰਾਨੀ ਦੀ ਗੱਲ ਹੈ ਕਿ ਕਰੀਬ 52 ਸਾਲ ਪਹਿਲਾ ਕਿਵੇਂ ਦੀ ਸੋਚ ਰੱਖੀ ਗਈ ਕਿ 13 ਨੰਬਰ ਅੰਕ ਨੂੰ ਅਸ਼ੁੱਭ ਮੰਨ ਕੇ 13 ਨੰਬਰContinue Reading