Home (Page 618)

ਫਰਿਜ਼ਨੋ (ਮਾਛੀਕੇ / ਧਾਲੀਆਂ ਮੀਡੀਆ ਗਰੁੱਪ) ਕਰੋਨਾ ਵਾਏਰਸ ਦੇ ਫੈਲਾਅ ਨੂੰ ਘੱਟ ਕਰਨ ਦੇ ਲਈ ਸਟੇਟ ਆਫ ਕੈਲੇਫੋਰਨੀਆਂ ਨੇ 250 ਬੰਦਿਆਂ ਤੋਂ ਜਿਆਦਾ ਦੇ ਇਕੱਤਰ ਹੋਣ ਤੇ ਪਾਬੰਦੀ ਲਾ ਦਿਤੀ ਹੈ, ਜਿਸ ਨੂੰ ਧਿਆਨ ਵਿਚ ਰੱਖਦਿਆ ਇੰਡੋ ਅਮੈਰੀਕਨ ਹੈਰੀਟੇਜ਼ ਫੋਰਮ, ਫਰਿਜ਼ਨੋ ਨੇ 29 ਮਾਰਚ, 2020 ਨੂੰ ਹੋਣ ਵਾਲਾ ਗਦਰੀ ਬਾਬਿਆContinue Reading

ਫਰਿਜ਼ਨੋ (ਮਾਛੀਕੇ / ਧਾਲੀਆਂ ਮੀਡੀਆ ਗਰੁੱਪ) ਫਰਿਜ਼ਨੋ ਸਿੱਖ ਕੌਂਸਲ ਆਫ ਸ਼ੈਟਰਲ ਕੈਲੀਫੋਰਨੀਆ ਵੱਲੋਂ ਫਰਿਜ਼ਨੋ ‘ਚ 14 ਮਾਰਚ ਨੂੰ ਹੋਣ ਵਾਲਾ ਸੈਮੀਨਾਰ ਕਰੋਨਾਵਾਇਰਸ ਕਰਕੇ ਅਣਮਿੱਥੇ ਸਮੇਂ ਲਈ ਰੱਦ ਕਰ ਦਿੱਤਾ ਗਿਆ ਹੈ। ਇਸੇ ਤਰੀਕੇ ਫਰਿਜ਼ਨੋ ਸਿਟੀ ਕਾਲਜ ਨੇ ਇੱਕ ਹਫ਼ਤੇ ਲਈ ਸਾਰੀਆਂ ਕਲਾਸਾਂ ਰੱਦ ਕਰ ਦਿੱਤੀਆਂ ਗਈਆਹਨ। ਕੈਲੇਫੋਰੀਆਂ ਗਵਰਨਰ ਨੇ 250Continue Reading

ਚੰਡੀਗੜ੍ਹ (ਰਵਿੰਦਰ ਸਿੰਘ ਢਿੱਲੋਂ) ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਕੋਰੋਨਾ ਵਾਇਰਸ ਦੇ ਸੰਭਾਵੀ ਖ਼ਤਰੇ ਕਰਕੇ ਅੱਜ ਸੂਬੇ ਦੇ ਸਮੂਹ ਆਂਗਣਵਾੜੀ ਕੇਂਦਰਾਂ ਦੇ ਬੱਚਿਆਂ ਲਈ 31 ਮਾਰਚ, 2020 ਤੱਕ ਛੁੱਟੀਆਂ ਕਰਨ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਸ੍ਰੀਮਤੀ ਚੌਧਰੀ ਨੇ ਦੱਸਿਆ ਕਿContinue Reading

ਲੁਧਿਆਣਾ(ਰਾਜਿੰਦਰ ਅਰੋੜਾ) ਲੁਧਿਆਣਾ ਦੇ ਜੱਚਾ ਬੱਚਾ ਹਸਪਤਾਲ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਰੋਨਾ ਵਾਇਰਸ ਦੇ ਕਰਕੇ ਕੀਤੇ ਗਏ ਅਲਰਟ ਦੇ ਚਲਦਿਆਂ ਅੱਜ ਮੋਕ ਡਰਿਲ ਐਸ.ਡੀ.ਐਮ ਈਸਟ ਅਮਰਜੀਤ ਸਿੰਘ ਬੈੰਸ ਦੀ ਦੇਖ ਰੇਖ ਵਿੱਚ ਕੀਤਾ ਗਿਆ। ਪਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ.ਡੀ.ਐਮ ਅਮਰਜੀਤ ਸਿੰਘ ਬੈੰਸ ਨੇ ਕਿਹਾ ਕਰੋਨਾ ਵਾਇਰਸ ਅਲਰਟ ਦੇContinue Reading

ਪਟਿਆਲਾ (ਅਰਵਿੰਦਰ ਸਿੰਘ) ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ੁਰੂ ਕੀਤੀ ਗਈ ਘਰ ਘਰ ਰੋਜ਼ਗਾਰ ਯੋਜਨਾ ਮੁਹਿੰਮ ਤਹਿਤ ਹੁਨਰਮੰਦ ਨੌਜਵਾਨਾਂ ਦੀ ਸਹੂਲਤ ਲਈ ਡਿਪਟੀ ਕਮਿਸ਼ਨਰ -ਕਮ- ਚੇਅਰਮੈਨ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਸ਼੍ਰੀ ਕੁਮਾਰ ਅਮਿਤ ਦੀ ਅਗਵਾਈ ਹੇਠ ਪਟਿਆਲਾ ਜਿਲ੍ਹੇ ਦੀਆਂ ਆਈ.ਟੀ.ਆਈਜ਼ ਵਿੱਚ ਟ੍ਰੇਨਿੰਗContinue Reading

ਪਟਿਆਲਾ (ਅਰਵਿੰਦਰ ਸਿੰਘ) ਨੈਸ਼ਨਲ ਥੀਏਟਰ ਆਰਟਸ ਸੋਸਾੲਟਿੀ (ਨਟਾਸ) ਪਟਿਆਲਾ ਦੇ ਨਿਰਦੇਸ਼ਕ ਦੰਪਤੀ ਸ਼੍ਰੀ ਪ੍ਰਾਣ ਸਭਰਵਾਲ-ਸ਼੍ਰੀਮਤੀ ਸੁਨੀਤਾ ਸਭਰਵਾਲ ਵੱਲੋਂ ਬਾਰਾਂਦਰੀ ਬਾਗ਼ ਵਿਖੇ ਆਪਣਾ 227ਵਾਂ ਨਾਟਕ ਮੇਲਾ ਸਖ਼ਤ ਸਰਦੀ ਅਤੇ ਬਰਸਾਤੀ ਮੌਸਮ ਦੇ ਬਾਵਜੂਦ ਸਫਲਤਾਪੂਰਵਕ ਆਯੋਜਿਤ  ਕੀਤਾ ਗਿਆ। ਮੇਲੇ ਵਿੱਚ ਨਾਟਕਾਂ ਦੀ ਪੇਸ਼ਕਾਰੀ ਤੋਂ ਬਿਨਾ ਅੰਤਰਰਾਸ਼ਟਰੀ ਮਾਂ ਬੋਲ਼ੀ ਦਿਵਸ ਨੂੰ ਸਮਰਪਿਤ ਪੰਜਾਬੀContinue Reading

ਇੱਕ ਕਹਾਵਤ ਹੈ ਕਿ “ਜੇ ਅਸੀਂ ਆਪਣੇ ਭੂਤਕਾਲ ਨੂੰ ਵਿਰਾਸਤ ਵਜੋਂ ਸਾਂਭਦੇ ਹਾਂ ਤਾਂ ਹੀ ਚੰਗੇ ਭਵਿੱਖ ਦਾ ਨਿਰਮਾਣ ਕਰ ਸਕਦੇ ਹਾਂ।” ਬਰਤਾਨਵੀ ਧਰਤੀ ‘ਤੇ ਵਿਚਰਦਿਆਂ ਇਹਨਾਂ ਸਤਰਾਂ ਨੂੰ ਬਹੁਤ ਜਗ੍ਹਾ ‘ਤੇ ਉੱਕਰਿਆ ਵੀ ਦੇਖਿਆ ਹੈ ਤੇ ਇਹਨਾਂ ਨੂੰ ਅਮਲ ਵਿੱਚ ਲਿਆਂਦਾ ਵੀ ਦੇਖਿਆ ਹੈ। ਜੇਕਰ ਵਿਸ਼ਾਲ ਮੈਦਾਨਾਂ ਦੀ ਖੂਬਸੂਰਤੀContinue Reading

ਗਲਾਸਗੋ/ਲੰਡਨ (ਮਨਦੀਪ ਖੁਰਮੀ) ਗਲਾਸਗੋ ਵਿਚ ਸਕਾਟਲੈਂਡ ਦੀ ਆਜ਼ਾਦੀ ਪੱਖੀ ਮਾਰਚ ਦੇ ਪ੍ਰਬੰਧਕਾਂ ਵਿਚੋਂ ਇਕ ਨੇ ਜਲੂਸ ਵਿਚ ਲਗਾਈਆਂ ਗਈਆਂ ਸ਼ਰਤਾਂ ਦੀ ਪਾਲਣਾ ਕਰਨ ਵਿਚ ਅਸਫਲ ਹੋਣ ਦਾ ਦੋਸ਼ ਸਵੀਕਾਰ ਕੀਤਾ ਹੈ। ਗਲਾਸਗੋ ਸਿਟੀ ਕੌਂਸਲ ਪਿਛਲੇ ਸਾਲ ਮਈ ਮਹੀਨੇ ਵਿਚ ਸ਼ਹਿਰ ਦੇ ਕੇਂਦਰ ਵਿਚ ਭੀੜ ਨੂੰ ਕਾਬੂ ਹੇਠ ਲਈ “ਆਲ ਅੰਡਰContinue Reading

ਪਟਿਆਲਾ (ਅਰਵਿੰਦਰ ਸਿੰਘ) ਵਧੀਕ ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀਮਤੀ ਮਾਧਵੀ ਕਟਾਰੀਆਂ ਨੇ ਅੱਜ ਪਟਿਆਲਾ ਡਵੀਜ਼ਨ ਦੇ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਬਰਨਾਲਾ, ਫਤਿਹਗੜ੍ਹ ਸਾਹਿਬ ਅਤੇ ਲੁਧਿਆਣਾ ਦੇ ਈ.ਵੀ.ਐਮ. ਦੇ ਨੋਡਲ ਅਫ਼ਸਰਾਂ, ਚੋਣ ਤਹਿਸੀਲਦਾਰਾਂ, ਸਵੀਪ ਇੰਚਾਰਜ ਅਤੇ ਕੰਪਿਊਟਰ ਪ੍ਰੋਗਰਾਮਰਾਂ ਨਾਲ ਮੀਟਿੰਗ ਕਰਦਿਆ ਹਦਾਇਤ ਕੀਤੀ ਕਿ ਉਹ ਦਿਵਿਆਂਗ ਅਤੇ ਟਰਾਂਸਜੇਡਰ ਵੋਟਰ ਦੀ ਰਜਿਸਟਰੇਸ਼ਨ 100Continue Reading

ਚੰਡੀਗੜ (ਰਵਿੰਦਰ ਸਿੰਘ ਢਿੱਲੋਂ ) ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕੋਰੋਨਾ ਵਾਇਰਸ ਦੇ ਸਨਮੁਖ ਸੂਬੇ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ 31 ਮਾਰਚ ਤੱਕ ਛੁੱਟੀਆਂ ਕਰਨ ਦੀ ਹਦਾਇਤ ਕੀਤੀ ਹੈ। ਉਹਨਾਂ ਕਿਹਾ ਹੈ ਕਿ ਜਿਹਨਾਂ ਸਕੂਲਾਂ ਵਿੱਚ ਪ੍ਰੀਖਿਆਵਾਂ ਚਲ ਰਹੀਆਂ ਹਨ, ਉਹ ਉਸੇ ਤਰਾਂ ਚਲਦੀਆਂ ਰਹਿਣਗੀਆਂ।Continue Reading