Home (Page 593)

ਕਰੋਨਾਵਾਇਰਸ ਨੇ ਪੂਰੇ ਵਿਸ਼ਵ ਨੂੰ ਆਪਣੀ ਚਪੇਟ ਵਿਚ ਲਿਆ ਹੋਇਆ ਹੈ। ਇਸ ਮਹਾਂਮਾਰੀ ਨਾਲ ਹੁਣ ਤੱਕ 10 ਲੱਖ ਤੋਂ ਵਧੇਰੇ ਲੋਕ ਇਨਫੈਕਟਿਡ ਹੋ ਚੁੱਕੇ ਹਨ ਅਤੇ 54 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ 2 ਲੱਖ ਤੋਂ ਉੱਪਰ ਲੋਕ ਠੀਕ ਵੀ ਹੋਏ ਹਨ।ਸਿਰਫ ਅਮਰੀਕਾ ਵਿਚ ਕੋਰੋਨਾਵਾਇਰਸContinue Reading

ਅੰਦਰੋਂ-ਬਾਹਰੋਂ ਸਰਕਾਰੀ ਫ਼ੁਰਮਾਨ ਦੀ ਨਿਖੇਧੀ ਭਾਰਤੀ ਹਾਈ ਕਮਿਸ਼ਨ ਨੇ ਜਤਾਈ ਆਸ ਬ੍ਰਿਸਬੇਨ (ਹਰਜੀਤ ਸਿੰਘ) ਕਰੋਨਾ ਮਹਾਮਾਰੀ ਦੇ ਚੱਲਦਿਆਂ ਪੂਰਾ ਵਿਸ਼ਵ ਇਸ ਸਮੇਂ ਆਰਥਕ ਮੰਦਵਾੜੇ ਵੱਲ ਧੱਕਿਆ ਗਿਆ ਹੈ ਅਤੇ ਸਰਕਾਰਾਂ ਆਪਣੀ ਆਵਾਮ ਲਈ ਹਰ ਸੰਭਵ ਯਤਨ ਕਰ ਰਹੀਆਂ ਹਨ ਉੱਥੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਦਾ ਕਹਿਣਾ ਹੈ ਕਿContinue Reading

ਟੋਰੰਟੋ (ਕੁਲਤਰਨ ਸਿੰਘ ਪਧਿਆਣਾ) ਬੇਸ਼ੱਕ ਭਾਰਤ ਵਿੱਚ ਫ਼ਸੇ ਕੈਨੇਡੀਅਨ ਨਾਗਰਿਕ ਕੈਨੇਡਾ ਵਾਪਸ ਜਾਣ ਲਈ ਕਾਹਲੇ ਹਨ ਪਰ ਟਿਕਟ ਦੀ ਫੀਸ ਬਹੁਤ ਵੱਧ ਹੋਣ ਕਰਕੇ ਬਹੁਤ ਸਾਰੇ ਕੈਨੇਡੀਅਨ ਵਾਪਸ ਆਉਣ ਦੀ ਸਥਿਤੀ ਵਿਚ ਨਹੀਂ ਹਨ ਕਿਉਂਕਿ ਉਨ੍ਹਾਂ ਕੋਲ ਏਨੇਂ ਡਾਲਰ ਨਹੀਂ ਹਨ ਹੁਣ ਪੰਜਾਬ ਦੇ ਇਕ ਬਿਜ਼ਨਸ ਮੈਨ ਨਿਊਟਨ ਸਿੱਧੂ ਨੇContinue Reading

ਸਹਾਇਤਾ ਸੰਸਥਾ ਵੱਲੋਂ ਸਾਡੇ ਟਰੱਕਰ ਵੀਰਾਂ ਨੂੰ KN-95 ਮਾਸਕ ਪ੍ਰਦਾਨ ਕਰਨ ਲਈ ਕੱਲ ਨੂੰ ਜਾਣੀ ਸ਼ੁੱਕਰਵਾਰ ਨੂੰ ਫ੍ਰੈਂਚ ਕੈਂਪ ਵਿਖੇ ਸੇਵਾ ਕੀਤੀ ਜਾਵੇਗੀ।ਟਰੱਕਰ ਵੀਰ 3 ਅਪ੍ਰੈਲ ਦਿਨ ਸ਼ੁੱਕਰਵਾਰ ਦੁਪਹਿਰ ਨੂੰ ਫ੍ਰੈਂਚ ਕੈਂਪ ਵਿੱਚ ਸਨਰਾਈਜ਼ / ਏ ਅਤੇ ਏ ਕੰਪਨੀਆਂ ਦੇ ਪਾਰਕਿੰਗ ਲਾਟ ਵਿੱਚੋਂ ਆਪਣਾ ਮਾਸਕ ਚੱਕ ਸਕਦੇ ਹਨ। ਸੀਮਤ ਮਾਤਰਾContinue Reading

ਅਮਰੀਕਾ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)- ਨਵੀਂ ਜਾਣਕਾਰੀ ਤਹਿਤ ਕਰੋਨਾਵਾਇਰਸ ਸਬੰਧੀ ਚੀਨੀ ਅਤੇ ਅਮਰੀਕੀ ਖੋਜਕਾਰਾਂ ਮੁਤਾਬਿਕ ਇੱਕ ਨਵੀਂ ਖੋਜ ਸਾਹਮਣੇ ਆਈ ਹੈ। ਜਿਸ ਵਿੱਚ ਅਤਿ ਆਧੁਨਿਕ ਕੈਮਰਿਆਂ ਵਿੱਚ ਵੇਖਣ ਨੂੰ ਮਿਲਿਆ ਕਿ ਜਦੋਂ ਬੰਦਾ ਖੰਘਦਾ ਜਾ ਛਿੱਕਦਾ ਅਤੇ ਇੱਕ ਦੂਜੇ ਨਾਲ ਗੱਲ-ਬਾਤ ਕਰਦਾ ਤਾਂ ਉਸਦੇ ਥੁੱਕ ਦੇ ਕਣ ਦੋ ਫੁੱਟContinue Reading

ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ ) ਸ਼ਿਵਾਲਾ ਪੰਡਤ ਜੈ ਦਿਆਲ ਟ੍ਰੱਸਟ ਘਾਹ ਮੰਡੀ ਮੰਦਰ ਨਵਾਂਸ਼ਹਿਰ ਵੱਲੋਂ ਜ਼ਿਲ੍ਹੇ ’ਚ ਕੋਵਿਡ-19 ਉਪਰੰਤ ਬਣੇ ਹਾਲਾਤਾਂ ਦੇ ਮੱਦੇਨਜ਼ਰ ਅੱਜ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੂੰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੀ ਮੱਦਦ ਲਈ 1.01 ਲੱਖ ਰੁਪਏ ਦਾ ਚੈੱਕ ਸੌਂਪਿਆ ਗਿਆ। ਡਿਪਟੀ ਕਮਿਸ਼ਨਰ ਨੇ ਇਸ ਮੌਕੇContinue Reading

ਦੋ ਮਹੀਨਿਆਂ ਦੀ 9.44 ਕਰੋੜ ਰੁਪਏ ਦੀ ਰਾਸ਼ੀ ਖਾਤਿਆਂ ’ਚ ਭੇਜੀ ਗਈ ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ ) ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਇੱਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਜ਼ਿਲ੍ਹੇ ਦੇ ਸਮਾਜਿਕ ਸੁਰੱਖਿਆ ਵਿਭਾਗ ਨਾਲ ਸਬੰਧਤ ਪੇਂਡੂ ਖੇਤਰ ਦੇ ਪੈਨਸ਼ਨ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਪਿੰਡਾਂ ’ਚ ਹੀ ਬੈਂਕਾਂ ਦੇ ਕੰਮ ਕਰContinue Reading

ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ ) ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਨੇ ਨਵਾਂਸ਼ਹਿਰ ਸਬ ਡਵੀਜ਼ਨ ਦੇ ਪੇਂਡੂ ਤੇ ਸ਼ਹਿਰੀ ਇਲਾਕਿਆਂ ’ਚ ਕਰਫ਼ਿਊ ਦੌਰਾਨ ਰਾਹਤ ਕਾਰਜਾਂ ’ਚ ਲੱਗੀਆਂ ਸਮੂਹ ਸੰਸਥਾਂਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰ ਕੀਤੇ ਪ੍ਰੋਗਰਾਮ ‘ਨੋ ਵਨ ਸਲੀਪ ਹੰਗਰੀ’ ਪ੍ਰੋਗਰਾਮ ਤਹਿਤContinue Reading

ਪਟਿਆਲਾ (ਅਰਵਿੰਦਰ ਸਿੰਘ ) ਨੋਵਲ ਕਰੋਨਾਵਾਇਰਸ ਕੋਵਿਡ-19 ਤੋਂ ਬਚਾਅ ਅਤੇ ਇਸ ਨੂੰ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਲਗਾਏ ਗਏ ਕਰਫਿਊ ਦੌਰਾਨ ਜ਼ਿਲ੍ਹੇ ਅੰਦਰ ਲੋੜਵੰਦਾਂ ਦੀ ਮਦਦ ਕਰਨ ਲਈ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਸ਼ਿਦਤ ਨਾਲ ਯਤਨ ਕਰ ਰਿਹਾ ਹੈ ਉਥੇ ਹੀ ਵੱਡੀ ਗਿਣਤੀ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਸਮੇਤ ਆਮ ਲੋਕContinue Reading

ਪਟਿਆਲਾ (ਅਰਵਿੰਦਰ ਸਿੰਘ ) ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਨੋਵਲ ਕਰੋਨਾਵਾਇਰਸ ਕੋਵਿਡ-19 ਤੋਂ ਬਚਾਅ ਲਈ ਅਤੇ ਇਸਦੇ ਪ੍ਰਭਾਵ ਨੂੰ ਰੋਕਣ ਦੇ ਮੱਦੇਨਜ਼ਰ ਮਨੁੱਖਤਾ ਦੀ ਭਲਾਈ ਨੂੰ ਧਿਆਨ ‘ਚ ਰੱਖਦਿਆਂ ਪਟਿਆਲਾ ਦੇ ਪ੍ਰਸਿੱਧ ਤੇ ਪ੍ਰਾਚੀਨ ਮੰਦਿਰ ਸ੍ਰੀ ਕਾਲੀ ਦੇਵੀ ਜੀ ਦੇ ਕਪਾਟ ਬੰਦ ਕਰਨ ਅਤੇ ਗੁਰਦੁਆਰਾ ਦੁੱਖ ਨਿਵਾਰਨContinue Reading