ਨਵਾਂਸ਼ਹਿਰ ’ਚ ਕੋਵਿਡ-19 ਦੇ ਨਿੱਕੇ ਜਿਹੇ ਮਰੀਜ਼ ਦੇ ਜਨਮ ਦਿਨ ’ਤੇ ਹਸਪਤਾਲ ਦੇ ਸਟਾਫ਼ ਨੇ ਦਿੱਤਾ ‘ਸਰਪ੍ਰਾਈਜ਼ ਗਿਫ਼ਟ’
ਬਾਬਾ ਬਲਦੇਵ ਸਿੰਘ ਪੋਤੇ ਦਾ ਜਨਮ ਦਿਨ ਸੀ ਅੱਜ ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ ) ਸਿਵਲ ਹਸਪਤਾਲ ਨਵਾਂਸ਼ਹਿਰ ’ਚ ਕੋਵਿਡ-19 ਦਾ ਇਲਾਜ ਕਰਵਾ ਰਹੇ ਇੱਕ ਨਿੱਕੇ ਜਿਹੇ ਬੱਚੇ ਨੂੰ ਡਿਊਟੀ ’ਤੇ ਤਾਇਨਾਤ ਮੈਡੀਕਲ ਸਟਾਫ਼ ਵੱਲੋਂ ਅੱਜ ਉਸ ਦੇ ਜਨਮ ਦਿਨ ਮੌਕੇ ‘ਸਰਪ੍ਰਾਈਜ਼ ਗਿਫ਼ਟ’ ਦਿੱਤਾ ਗਿਆ।ਐਸ ਐਮ ਓ ਡਾ. ਹਰਵਿੰਦਰContinue Reading






























