ਆਪ ਵੀ ਕੁੱਝ ਨਾ ਕੁੱਝ ਕਰਦੇ ਰਹੋ ਤੇ ਬੱਚਿਆਂ ਨੂੰ ਵੀ ਕੁੱਝ ਨਾਂ ਕੁੱਝ ਕਰਦੇ ਰਹਿਣਾ ਸਿਖਾਉ।
ਸਾਡੇ ਬੱਚੇ ਵੀ ਸਾਡੇ ਵਾਂਗੂੰ ਘਰ ਚ ਹੀ ਬਣਾਏ ਹੈਂਡ ਵਾਸ਼, ਕੰਡੀਸ਼ਨਰ, ਸ਼ੈਂਪੂ ਆਦਿ ਜ਼ਿਆਦਾ ਪਸੰਦ ਕਰਦੇ ਹਨ। ਅਸੀਂ ਕਾਫ਼ੀ ਸਾਲਾਂ ਤੋਂ ਜਦ ਵੀ ਵਿਹਲ ਹੁੰਦੀ ਹੈ ਤਾਂ ਇਹ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਘਰ ਚ ਹੀ ਬਣਾ ਕੇ ਵਰਤਦੇ ਆ ਰਹੇ ਹਾਂ। ਇਹਨਾਂ ਵਿੱਚ ਅਸੀਂ ਕੋਈ ਵੀ ਰੰਗ ਜਾਂ ਸੁਗੰਧContinue Reading






























