ਕੋਵਿਡ-19 ਕਰਫ਼ਿਊ ਦੌਰਾਨ ਮੱਛੀ ਦਾ ਪੂੰਗ ਅਤੇ ਫ਼ੀਡ ਸਪਲਾਈ ਕਰਨ ਦੀ ਸਵੇਰੇ 8 ਤੋਂ ਦਿਨੇ 11 ਵਜੇ ਤੱਕ ਛੋਟ
ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ ) ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਵਿਨੈ ਬਬਲਾਨੀ ਨੇ ਕੋਵਿਡ-19 ਕਰਫ਼ਿਊ ਦੌਰਾਨ ਜ਼ਿਲ੍ਹੇ ’ਚ ਮੱਛੀ ਬ੍ਰੀਡਿੰਗ ਦੇ ਸੀਜ਼ਨ ਦੇ ਮੱਦੇਨਜ਼ਰ ਮੱਛੀ ਪੂੰਗ ਅਤੇ ਫ਼ੀਡ ਸਪਲਾਈ ਕਰਨ ਲਈ ਸਵੇਰੇ 8 ਤੋਂ ਦਿਨੇ 11 ਵਜੇ ਤੱਕ ਦੀ ਛੋਟ ਦਿੱਤੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂContinue Reading






























