ਪੰਜਾਬ ਰੋਡਵੇਜ਼ ਨਵਾਸ਼ਹਿਰ ਦੇ ਡਰਾਇਵਰ ਬਣੇ ਸਰਕਾਰੀ ਐਂਬੂਲੈਂਸਾਂ ਦੇ ਸਾਰਥੀ
ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਕਰੋਨਾ ਵਾਇਰਸ (ਕੋਵਿਡ-19) ਦੇ ਮੁਸ਼ਕਿਲ ਹਾਲਾਤਾਂ ’ਚੋਂ ਬਾਹਰ ਕੱਢਣ ਲਈ ਚੱਲ ਰਹੇ ਯੁੱਧ ’ਚ ਪੰਜਾਬ ਰੋਡਵੇਜ਼ ਨਵਾਂਸ਼ਹਿਰ ਡਿੱਪੂ ਦੇ 6 ਡਰਾਇਵਰਾਂ ਦਾ ਯੋਗਦਾਨ ਵੀ ਅੱਜ ਕਲ੍ਹ ਮੱਹਤਵਪੂਰਣ ਬਣਿਆ ਹੋਇਆ ਹੈ। ਇਹ ਡਰਾਇਵਰ ਸਰਕਾਰੀ ਹਸਪਤਾਲਾਂ ਦੀਆਂ ਐਂਬੂਲੈਂਸਾਂ ਦੇContinue Reading






























