ਕਮਿਊਨਿਟੀ ਹੈਲਥ ਅਫਸਰਾਂ ਵੱਲੋਂ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਦੇ ਨਾਮ ਤੇ ਵਿਧਾਇਕ ਮਾਨਸ਼ਾਹੀਆ ਨੰ ਸੌਪਿਆਂ ਵਿਸ਼ਵਾਸ ਪੱਤਰ
ਮਾਨਸਾ ( ਮੀਡੀਆ ਬਿਊਰੋ ) ਸਿਹਤ ਵਿਭਾਗ ਅਧੀਨ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਕੰਮ ਕਰਦੇ ਕਮਿਊਨਿਟੀ ਹੈਲਥ ਅਫਸਰਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਵਿਭਾਗ ਦੇ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਨਾਮ ਤੇ ਹਲਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੂੰ ਵਿਸ਼ਵਾਸ ਪੱਤਰ ਸੌਪਿਆਂ ਗਿਆ। ਇਸ ਪੱਤਰ ਵਿੱਚ ਉਹਨਾਂContinue Reading






























