ਮੁਸੀਬਤ ਦੀ ਘੜੀ ਵਿਚ ਜ਼ਿਲਾ ਪ੍ਰਸ਼ਾਸਨ ਅਤੇ ਯੁਵਕ ਸੇਵਾਵਾਂ ਵਿਭਾਗ ਦੀ ਪ੍ਰੇਰਨਾ ਨਾਲ ਜੁੜੇ ਰੈੱਡ ਕ੍ਰਾਸ ਵਲੰਟੀਅਰ
ਬਰਨਾਲਾ ( ਮੀਡੀਆ ਬਿਊਰੋ ) ਯੁਵਕ ਸੇਵਾਵਾਂ ਵਿਭਾਗ ਤੇ ਹੋਰ ਕਲੱਬਾਂ ਨਾਲ ਜੁੜੇ ਵਲੰਟੀਅਰ ਸਵੇਰ ਵੇਲੇ ਸਬਜ਼ੀ ਮੰਡੀ ਬਰਨਾਲਾ ਵਿਚ ਸਮਾਜਿਕ ਦੂਰੀ ਦਾ ਹੋਕਾ ਦਿੰਦੇ ਹਨ ਤੇ ਉਸ ਮਗਰੋਂ ਰੈੱਡ ਕ੍ਰਾਸ ਸੁਸਾਇਟੀ ਰਾਹੀਂ ਰਾਸ਼ਨ ਦੀਆਂ ਕਿੱਟਾਂ ਦੀ ਪੈਕਿੰਗ ਵਿਚ ਜੁਟ ਜਾਂਦੇ ਹਨ। ਇਸ ਤੋਂ ਬਾਅਦ ਇਹ ਵਲੰਟੀਅਰ ਹੋਮ ਗਾਰਡਜ਼/ਸਿਵਲ ਡਿਫੈਂਸContinue Reading





























