ਕੋਵਿਡ -19 ਦੀ ਰਿਪੋਰਟ ਦੋ ਵਾਰ ਨੈਗਟਿਵ ਆਉਣ ਤੋਂ ਬਾਅਦ ਮਹਿਲਾ ਨੂੰ ਗਿਆਨ ਸਾਗਰ ਹਸਪਤਾਲ ਤੋਂ ਮਿਲੀ ਛੁੱਟੀ
ਐਸ ਏ ਐਸ ਨਗਰ ( ਮੀਡੀਆ ਬਿਊਰੋ ) ਕੋਰੋਨਾ ਵਾਇਰਸ ਪਾਜੇਟਿਵ ਮਾਮਲਿਆਂ ਦੀ ਜਾਂਚ ਲਈ ਟੈਸਟਿੰਗ ਨੂੰ ਹੋਰ ਅਪਗ੍ਰੇਡ ਕਰਨ ਦੀ ਰਣਨੀਤੀ ਦੇ ਹਿੱਸੇ ਵਜੋਂ, ਕੋਵਿਡ-19 ਲਈ ਰੈਪਿਡ ਟੈਸਟਿੰਗ ਅੱਜ ਪੰਜਾਬ ਵਿੱਚ ਜਵਾਹਰਪੁਰ ਤੋਂ ਸ਼ੁਰੂ ਕੀਤੀ ਗਈ। ਇਸ ਮੌਕੇ ਜਵਾਹਰਪੁਰ ਤੋਂ ਲੱਛਣਾਂ ਵਾਲੇ ਮਰੀਜ਼ਾਂ ਦੇ ਨਮੂਨੇ ਅਤੇ ਫਲੂ ਕਾਰਨਰ, ਡੇਰਾਬਾਸੀContinue Reading






























