Home (Page 540)

ਫ਼ਤਹਿਗੜ੍ਹ ਸਾਹਿਬ (ਸੂਦ) ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋ ਆਲ ਇੰਡੀਆ ਸੀਟੂ ਦੇ ਸੱਦੇ ਤੇ ਪੰਜਾਬ ਦੀਆਂ ਸਮੂਹ ਆਂਗਣਵਾੜੀ ਵਰਕਰਾਂ ਹੈਲਪਰਾਂ ਨੇ ਆਪਣੇ ਆਪਣੇ ਘਰਾਂ ਦੀਆਂ ਛੱਤਾਂ ਤੇ ਹੱਥਾਂ ਵਿੱਚ ਆਪਣੀਆਂ ਮੰਗਾਂ ਦੇ ਪੋਸਟਰ ਫੜ ਕੇ ਵਰਦੀ ਅਤੇ ਝੰਡਿਆਂ ਨਾਲ ਸਰਕਾਰ ਖਿਲਾਫ ਰੋਸ ਜ਼ਾਹਰ ਕੀਤਾ। ਇਸ ਮੌਕੇ ਆਗਣਵਾੜੀ ਯੂਨੀਅਨ ਪੰਜਾਬContinue Reading

ਫ਼ਤਹਿਗੜ੍ਹ ਸਾਹਿਬ (ਸੂਦ ) ਅਨਾਜ ਮੰਡੀਆਂ ਵਿਚ ਕਿਸਾਨ ਜਾਰੀ ਕੀਤੇ ਟੋਕਨਾ ਅਨੁਸਾਰ ਹੀ ਫਸਲ ਲੇ ਕੇ ਆ ਰਹੇ ਹਨ ਅਤੇ ਕੋਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਮੰਡੀਆਂ ਵਿਚ ਸ਼ੋਸ਼ਲ ਦੂਰੀ ਵੀ ਬਣਾਕੇ ਰੱਖੀ ਜਾ ਰਹੀ ਹੈ। ਫਸਲ ਲੇ ਕੇ ਮੰਡੀਆ ਵਿਚ ਆਉਣ ਵਾਲੇ ਕਿਸਾਨਾ ਅਤੇ ਲੇਬਰ ਦੇ ਹੱਥਾ ਨੂੰ ਸਾਫContinue Reading

ਫ਼ਤਹਿਗੜ੍ਹ ਸਾਹਿਬ (ਸੂਦ ) ਮਾਤਾ ਗੁਜਰੀ ਕਾਲਜ ਦੇ ਫਾਈਨ ਆਰਟਸ ਵਿਭਾਗ ਵੱਲੋਂ ਆਨਲਾਈਨ ਇੰਟਰ ਕਾਲਜ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ । ਜਿਸ ਵਿੱਚ 20 ਕਾਲਜਾਂ ਦੇ 47 ਵਿਦਿਆਰਥੀਆਂ ਨੇ ਭਾਗ ਲਿਆ।  ਇਸ ਮੁਕਾਬਲੇ ਦਾ ਥੀਮ ਸੀ ‘ਕੋਰੋਨਾ ਵਿਰੁੱਧ ਮੁਹਿੰਮ “ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ। ਇਸ ਮੁਕਾਬਲੇ ਵਿਚ ਸਰਕਾਰੀContinue Reading

ਕੈਲੀਫੋਰਨੀਆ (ਹੁਸਨ ਲੜੋਆ ਬੰਗਾ)—ਨਿਊਯਾਰਕ ਵਿਚ ਕੋਰੋਨਾਵਾਇਰਸ ਕਾਰਨ 3 ਪੰਜਾਬੀ ਸਿੱਖਾਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਗਈ ਹੈ ਤੇ ਇੱਕ ਵਿਆਕਤੀ ਦਿੱਲ ਦਾ ਦੌਰਾ ਪੈਣ ਨਾਲ ਮੌਤ ਹੋਣ ਦੀ ਪੁਸ਼ਟੀ ਹੋਈ ਹੈ, ਜਿਸ ਕਾਰਨ ਸਿੱਖ ਭਾਈਚਾਰਾ ਸੋਗ ਵਿੱਚ ਹੈ। ਇਨਾਂ ਵਿਚ ਮਨਜੀਤ ਸਿੰਘ ਬਿਟੂ ਪੁੱਤਰ ਸ਼ਿੰਗਾਰਾ ਸਿੰਘ ਸ਼ਾਮਿਲ ਹੈ ਜੋContinue Reading

ਛੋਟੇ ਕਾਰੋਬਾਰੀਆਂ ਤੇ ਹੋਰ ਲੋਕਾਂ ਦੀ ਮੱਦਦ ਲਈ ਸੈਨਟ ਵੱਲੋਂ 5 ਖਰਬ ਡਾਲਰ ਦੇ ਪੈਕੇਜ਼ ਨੂੰ ਪ੍ਰਵਾਨਗੀ ਅਰਥ ਵਿਵਸਥਾ ਖੋਲਣ ਬਾਰੇ ਕੋਈ ਸਮਾ ਸੀਮਾ ਤੈਅ ਨਹੀਂ ਕੈਲੀਫੋਰਨੀਆ (ਹੁਸਨ ਲੜੋਆ ਬੰਗਾ)— ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਪਿਛਲੇ 24 ਘੰਟਿਆਂ ਦੌਰਾਨ 2785 ਮੌਤਾਂ ਹੋਰ ਹੋਈਆਂ ਹਨ ਤੇ ਮ੍ਰਿਤਕਾਂ ਦੀ ਗਿਣਤੀ 45343 ਹੋ ਗਈContinue Reading

ਫਰਿਜ਼ਨੋ, ਕੈਲੀਫੋਰਨੀਆ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਅੱਜ ਪੂਰੀ ਦੁਨੀਆਂ ਦੇ ਵਾਂਗ ਹੀ ਅਮਰੀਕਾ ਭਰ ਦੇ ਲੋਕੀ ਕਰੋਨਾ ਵਾਇਰਸ ਦਾ ਕਹਿਰ ਝੱਲ ਰਹੇ ਹਨ। ਲੱਖਾਂ ਲੋਕੀ ਕਰੋਨਾ ਵਾਇਰਸ ਨਾਲ ਪੀੜਤ ਹਨ ਅਤੇ ਹਜ਼ਾਰਾ ਆਪਣੀਆ ਜਾਨਾ ਗਵਾ ਚੁੱਕੇ ਹਨ। ਲੱਖਾਂ ਲੋਕੀ ਆਪਣੀਆਂ ਨੌਕਰੀਆ ਅਤੇ ਕਾਰੋਬਾਰਾਂ ਦੇ ਬੰਦ ਹੋਣ ਕਾਰਣ ਰੋਜ਼ਮਰਾਂ ਦੀਆContinue Reading

ਕਰੋਨਾ ਮਹਾਮਾਰੀ(ਕੋਵਿਡ-19) ਦੇ ਚੱਲਦਿਆਂ ਅਤੇ ਮਨੁੱਖ ਦੀਆਂ ਰੌਸ਼ਨ ਭਵਿੱਖੀ ਲੋੜਾਂ ਬਾਬਤ ਅਗਰ ਇਹ ਮੰਨ ਲਿਆ ਜਾਵੇ ਕਿ ਆਉਣ ਵਾਲਾ ਦੌਰ ਰੋਬੋਟਿਕਸ/ਡਰੋਨ ਦਾ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਗੌਰਤਲਬ ਹੈ ਕਿ ਰੋਬੋਟ ਦੀ ਵਰਤੋਂ ਅੱਜ ਲਗਪਗ ਹਰ ਖੇਤਰ ਵਿੱਚ ਧੜੱਲੇ ਨਾਲ਼ ਹੋਣ ਲੱਗ ਪਈ ਹੈ।ਕੀ ਹੈ ਰੋਬੋਟਿਕਸ?ਰੋਬੋਟਿਕਸ ਇੰਜਨੀਅਰਿੰਗContinue Reading