ਕਰਫਿਊ ਦੌਰਾਨ ਵਿਆਹ ਦੀ ਵਰ੍ਹੇਗੰਢ ਮਨਾਉਣੀ ਪਈ ਮਹਿੰਗੀ
ਧੂਰੀ (ਮੀਡੀਆ ਬਿਊਰੋ) ਬੀਤੀ ਰਾਤ ਕਸਬਾ ਸ਼ੇਰਪੁਰ ਵਿੱਚ ਕਰਫਿਊ ਦੌਰਾਨ ਇੱਕ ਪਰਿਵਾਰ ਨੂੰ ਵਿਆਹ ਦੀ ਵਰ੍ਹੇਗੰਢ ਮਨਾਉਣੀ ਮਹਿੰਗੀ ਪੈ ਗਈ। ਜਾਣਕਾਰੀ ਮੁਤਾਬਿਕ ਥਾਣਾ ਸ਼ੇਰਪੁਰ ਵਿੱਚ ਦਰਜ ਹੋਈ ਐਫਆਈਆਰ ਨੰਬਰ 40 ਅਨੁਸਾਰ ਰਾਕੇਸ਼ ਕੁਮਾਰ ਪੁੱਤਰ ਵਿਸਾਖ ਚੰਦ ਵਾਸੀ ਮੇਨ ਬਾਜ਼ਾਰ ਸ਼ੇਰਪੁਰ, ਜੋ ਕਿ ਮੇਨ ਬਾਜ਼ਾਰ ਵਿੱਚ ਆਪਣੀ ਰਹਾਇਸ ਤੇ ਆਪਣੇ ਵਿਆਹ ਦੀContinue Reading






























