ਸਿਵਲ ਹਸਪਤਾਲ ਵਿੱਚ ਸਿਹਤ ਸੇਵਾਵਾਂ ਦੀ ਘਾਟ ਕਾਰਣ ਹੋਈ ਬੱਚੇ ਦੀ ਮੌਤ
ਪਠਾਨਕੋਟ (ਮੀਡੀਆ ਬਿਊਰੋ) ਬੀਤੇ ਮੰਗਲਵਾਰ ਤੜਕੇ 4 ਵਜੇ ਸਾਹ ਲੈਣ ’ਚ ਤਕਲੀਫ ਦੇ ਚੱਲਦਿਆਂ ਬੱਚੇ 6 ਸਾਲਾ ਕ੍ਰਿਸ਼ਣਾ ਦੀ ਸਮੇਂ ਸਿਰ ਆਕਸੀਜਨ ਨਾ ਮਿਲ ਸਕਣ ਕਾਰਨ ਮੌਤ ਹੋ ਗਈ ਸੀ। ਪਰਿਵਾਰ ਬੱਚੇ ਨੂੰ ਲੈ ਕੇ ਸੁਜਾਨਪੁਰ ਤੋਂ ਪਠਾਨਕੋਟ ਤੱਕ ਹਸਪਤਾਲਾਂ ਵਿਚ ਡੇਢ ਘੰਟਾ ਭਜਦਾ ਰਿਹਾ। ਪਰ ਸਿਵਲ ਹਸਪਤਾਲ ’ਚ ਲੋੜੀਂਦੇContinue Reading




























