ਹੋਮੋਉਪੈਥਿਕ ਵਿਭਾਗ ਵੱਲੋਂ 517 ਵਿਅਕਤੀਆਂ ਨੂੰ ਆਰਸੈਨਿਕ ਐਲਬਮ 30 ਦਵਾਈ ਵੰਡੀ
ਫ਼ਤਿਹਗੜ੍ਹ ਸਾਹਿਬ (ਸੂਦ)-ਕੋਵਿਡ-19ਕਾਰਨ ਪੈਦਾ ਹੋਈ ਸਥਿਤੀ ਨੂੰ ਮੁੱਖ ਰੱਖਦੇ ਹੋਏ ਹੋਮੋਉਪੈਥਿਕ ਵਿਭਾਗ ਦੇ ਡਾਇਰੇਕਟਰ ਡਾ. ਲੱਕੀ ਵਰਮਾ ਅਤੇ ਜਿਲਾ ਹੋਮਿਉ ਅਫਸਰ ਡਾ. ਰੁਪਿੰਦਰ ਕੌਰ ਦੇ ਹੁਕਮਾ ਤੇ ਸਿਵਲ ਡਿਸਪੈਂਸਰੀ ਸਰਹਿੰਦ ਸ਼ਹਿਰ ਵਿਖੇ ਤੈਨਾਤ ਐੱਚ. ਐੱਮ. ਓ. ਡਾ. ਮਨਵਿੰਦਰ ਕੌਰ ਨੇ ਆਪਣੀ ਟੀਮ ਨਾਲ 517 ਵਿਅਕਤੀਆਂ ਨੂੰ ਕੋਰੋਨਾ ਤੋਂ ਬਚਾਓ ਲਈContinue Reading






























